Tag: Hun 10th Edition

spot_imgspot_img

ਡਾ. ਜਸਪਾਲ ਸਿੰਘ

ਦੱਖਣੀ ਅਫਰੀਕੀ ਮੁਲਕਾਂ ਮੌਂਜਬੀਕ ਅਤੇ ਸਵਾਜ਼ੀਲੈਂਡ ਦੇ ਰਾਜਦੂਤ ਰਹਿ ਚੁੱਕੇ ਡਾ. ਜਸਪਾਲ ਸਿੰਘ ਅੱਜ ਕਲਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਹਨ। ਕਿਹੜੇ ਲੇਖਕਾਂ ਤੇ ਕਿਤਾਬਾਂ...

ਮਾਊਂਟ-ਬੇਟਨ ਦੀ ਬੇਈਮਾਨੀ – ਹਰਭਜਨ ਸਿੰਘ ਹੁੰਦਲ

ਪਰੂੰ-ਪਰਾਰ ਮੈਨੂੰ ਦੇਸ਼ ਵੰਡ ਨਾਲ ਅਪਣੀਆਂ ਯਾਦਾਂ ਦੀ ਪੁਸਤਕ ਲਿਖਦਿਆਂ ਇਹ ਜਾਨਣ ਤੇ ਸਮਝਣ ਦੀ ਉਤਸੁਕਤਾ ਸੀ ਕਿ ਦੇਸ਼ ਵੰਡ ਦਾ ਦੁਖਾਂਤ ਵਾਪਰਿਆ ਕਿਉਂ?...

ਹਾਫ਼ਿਜ਼ ਸ਼ੀਰਾਜ਼ੀ – ਹਰਪਾਲ ਸਿੰਘ ਪਨੂੰ

ਜਿਸ ਫ਼ਕੀਰ ਸ਼ਾਇਰ ਦੀ ਸਾਖੀ ਲਿਖਣ ਲਈ ਬੈਠ ਗਿਆ ਹਾਂ ਉਸਦਾ ਨਾਂਮ ਨਾ ਹਾਫਿਜ਼ ਸੀ ਨਾ ਸ਼ੀਰਾਜ਼ੀ। ਮਾਪਿਆਂ ਨੇ ਉਸਦਾ ਨਾਮ ਮੁਹੰਮਦ ਸ਼ਮਸੁੱਦੀਨ ਰੱਖਿਆ।...

ਰਮਨ ਦੀਆਂ ਕਵਿਤਾਵਾਂ

ਮਲਿਕ ਲਾਲੋਜ਼ਮਾਨੇ ਨੇ ਉਸਦੀ ਮੱਤ ਮਾਰ ਛੱਡੀ ਹੈਕਦੇ-ਕਦੇਬੋਲਦਾ-ਬੋਲਦਾਕਈ ਕੁੱਝ ਉਲਟ-ਪੁਲਟ ਕਰ ਜਾਂਦਾ ਹੈ ਬਾਬੇ ਨਾਨਕ ਨੂੰ ਤਾਂਬਾਬਾ ਨਾਨਕ ਹੀ ਕਹਿੰਦਾ ਹੈਗੁਰੂ ਮਹਾਰਾਜ ਦੀ ਤਾਬਿਆਪੂਰੇ ਅਦਬ...

ਹੂਬਹੂ ਇਨ ਬਿਨ – ਕਾਨਾ ਸਿੰਘ

'ਅੱਜ ਅਸੀਂ ਗਰੁੱਪ ਨਾਲ ਡਿਨਰ ਨਹੀਂ ਕਰਾਂਗੇ। ਸਗੋਂ ਡਾਇਨਿੰਗ ਹਾਲ ਵਿਚ ਸਾਰੇ ਬਦੇਸ਼ੀਆਂ ਦੇ ਵਿਚਕਾਰ ਬੈਠ ਕੇ ਖਾਣਾ ਖਾਵਾਂਗੇ ਤੇ ਉਹ ਵੀ ਅਪਣੇ ਬਲ-ਬੁੱਤੇ...

ਤਿੰਨ ਕਵਿਤਾਵਾਂ – ਪਵਨ ਕੁਮਾਰ

ਦਰਦਮਈਰੁੱਖ,ਘਾਹ,ਝਾੜੀਆਂਉੱਗਦੇ ਜਿਵੇਂਧਰਤੀ ਨੂੰ ਸਾਂਭਣ ਲਈਉਵੇਂ, ਤਨ ’ ਤੇ ਉੱਗਦੇ ਨੇ ਵਾਲਰੁਖਾਂ ਤੇ ਵਾਲਾਂ ਨੂੰ ਨੋਚਣਾਦਰਦ--ਮਈ ਤਾਂ ਹੁੰਦਾ ਹੀ । ਕਿਵੇਂ ਵੱਖ ਕਰਾਂ ਤੈਨੂੰ?ਤੂੰ ਉੱਗਦੀ ਵਾਰ-ਵਾਰਧੁਰ...
error: Content is protected !!