Tag: Hun 10th Edition

spot_imgspot_img

ਮੋਹਨ ਤਿਆਗੀ ਦੀ ਕਵਿਤਾ

ਇਸ਼ਤਿਹਾਰਇਸ ਗਲੋਬਲ ਪਿੰਡ ਵਿਚ ਇਕ ਇਸ਼ਤਿਹਾਰ ਬਣ ਕੇਰਹਿ ਗਿਆ ਹਾਂ ਮੈਂਮੈਂ ਸਵੇਰੇ ਸਵੇਰੇ ਘਰੋਂ ਗੁਰੂ ਘਰ ਲਈ ਚੱਲਦਾ ਹਾਂਕਿ ਇਕ ਇਸ਼ਤਿਹਾਰ ਬਣ ਜਾਂਦਾ ਹਾਂਮੈਂ...

ਅਮਰਦੀਪ ਗਿੱਲ ਦੀਆਂ ਕਵਿਤਾਵਾਂ

ਆਦਿ ਬ੍ਰਹਮ ਅਵਸਥਾ - 1ਮੈਂ ਸੋਚਦਾ ਸੀ ਅਕਸਰਕਿ ਜੇ ਤੂੰ ਵਿਛੜੀ ਮੇਰੇ ਨਾਲੋਂਤਾਂ ਚੰਨ ਬੁੱਝ ਜਾਵੇਗਾ,ਸੂਰਜ ਤਿੜਕ ਜਾਵੇਗਾ,ਧਰਤੀ ਭਸਮ ਹੋ ਜਾਵੇਗੀ,ਅੰਬਰ ਹੋ ਜਾਵੇਗਾ ਲੀਰਾਂ-ਲੀਰਾਂ!ਪਰ...

ਅਹਿਮਦ ਸਲੀਮ – ਸੁਰਿੰਦਰ ਸੋਹਲ

ਪ੍ਰਸਿੱਧ ਪਾਕਿਸਤਾਨੀ ਲੇਖਕ ਅਹਿਮਦ ਸਲੀਮ ਨਾਲ ਇਹ ਗੱਲਬਾਤ 28 ਅਕਤੂਬਰ 2007 ਨੂੰ ਪੰਜਾਬੀ ਸ਼ਾਇਰ ਰਵਿੰਦਰ ਸਹਿਰਾਅ ਦੇ ਘਰ, ਲਿਬਨਾਨ, ਪੈਨਸਲਵੇਨੀਆ ਵਿਖੇ ਹੋਈ। ਗੱਲਬਾਤ ਵਿਚ...

ਤਨਵੀਰ ਦੀਆਂ ਕਵਿਤਾਵਾਂ

1.ਖਾਲ ’ਚ ਘਾਹਲੰਘਿਆ ਪਾਣੀਧਰਤੀ ਦੇ ਦਿੱਤੇਕੇਸ ਵਾਹ 2.ਅਸਮਾਨ ’ਚੋਂਦੂਰ ਦੂਰ ਤੀਕ ਰੇਤਮਾਰੂਥਲ ਬੇਰੰਗਧਰਤੀ ਦੇ ਸਿਰਪਿਆ ਜਿਉਂ ਗੰਜ 3.ਮੌਤ ਤੋਂ ਪਹਿਲਾਂਕੀੜੇ ਨੂੰ ਖੰਭਬਾਂਸ ਨੂੰ ਫੁੱਲਮਨੁੱਖ ਨੂੰ ਪਰਮਾਨੰਦ 4.ਨਿਰਹੋਂਦਜਨਮ-ਮੌਤਨਿਰਹੋਂਦ 5.ਟਿਕੀ...

ਐਨ. ਮਰਫੀ – ਅਜਮੇਰ ਰੋਡੇ

ਡਾ. ਕਟਰ ਐਨ ਮਰਫੀ ਵੈਨਕੂਵਰ ਵਿਚ ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਲੈਂਗੁਏਜ, ਲਿਟਰੇਚਰ ਅਤੇ ਸਿੱਖ ਸਟੱਡੀਜ਼ ਵਿਭਾਗ ਦੀ ਚੇਅਰ ਹੈ। ਪਹਿਲਾਂ ਇਸ ਵਿਭਾਗ...

ਗੁਲਾਬ ਦਿਲ-ਫੌਲਾਦ ਜਿਗਰ : ਰੋਜ਼ਾ ਲਗਜ਼ਮਬਰਗ – ਹਰਵਿੰਦਰ ਭੰਡਾਲ

''ਆਜ਼ਾਦੀ ਸਿਰਫ਼ ਸਰਕਾਰ ਦੇ ਹਮਾਇਤੀਆਂ ਲਈ, ਸਿਰਫ਼ ਇਕ ਪਾਰਟੀ ਦੇ ਮੈਂਬਰਾਂ ਲਈ, ਚਾਹੇ ਉਨ੍ਹਾਂ ਦੀ ਗਿਣਤੀ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ-ਕੋਈ ਆਜ਼ਾਦੀ ਨਹੀਂ...
error: Content is protected !!