ਕਾਵਿ ਨਕਸ਼ ਨਜ਼ਮ / ਅਫ਼ਜ਼ਲ ਸਾਹਿਰ, ਲਾਹੌਰ By: Admin2 Date: August 28, 2023 Share post: FacebookTwitterPinterestWhatsApp ਇਸ਼ਕਾ ਤੇਰੇ ਪੰਧ ਅਜਾਇਬਅਕਲੋਂ ਫ਼ਿਕਰੋਂ ਬਾਹਰ”ਮੈਂ ਨਾਹੀਂ ਸਭ ਤੂੰ’’ ਤੋਂ ਪਹਿਲਾਂਮੁੱਕਦੀ ਨਹੀਂ ਤਕਰਾਰ ਧੜਕਣ ਦੇ ਵਿਚ ਧੜਕੂ ਬੋਲੇ‘ਲੰਘਣਾ ਕਿਤ ਗੁਣ ਪਾਰ’ਤੇਰੇ ਕਰਾਨ ਮੈਂ ਸਿਰ ਚਾਇਆਆਪਣੀ ਸਿਕ ਦਾ ਭਾਰਚਾਰ ਦਿਨਾਂ ਦੀ ਖਿਚੋਤਾਣੀਨਾ ਜਿੱਤਣ, ਨਾ ਹਾਰ TagsAfzal SahirHun 8Hun 8th EditionHun MagazinePoetry Previous articleਗੁਰਮੀਤ ਖੋਖਰ ਦੀਆਂ ਕਵਿਤਾਵਾਂNext articleਛੱਜਲਵੱਡੀ ਤੇ ਨਿੱਕਾ ਬੀਰ ਸਿੰਘ – ਚਰੰਜੀ ਲਾਲ ਕੰਗਣੀਵਾਲ Admin2 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. I want inI've read and accept the Privacy Policy. ਜਿਨਿ ਨਾਮੁ ਲਿਖਾਇਆ ਸਚੁ Admin2 - March 21, 2024 ਚਿੱਠੀਆਂ – ‘ਹੁਣ-11’ ਚਿੱਠੀਆਂ ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ ਪੁਸਤਕ ਪੜਚੋਲ ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ ਝਰੋਖਾ ਦੀਵਾਨ ਸਿੰਘ ਮਫ਼ਤੂਨ – ਸਆਦਤ ਹਸਨ ਮੰਟੋ ਝਰੋਖਾ ਮਕਬੂਲ ਫ਼ਿਦਾ ਹੁਸੈਨ – ਅਖਿਲੇਸ਼ ਝਰੋਖਾ Related articles ਪੁਸਤਕ ਪੜਚੋਲ ਜਿਨਿ ਨਾਮੁ ਲਿਖਾਇਆ ਸਚੁ ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ... ਚਿੱਠੀਆਂ ਚਿੱਠੀਆਂ – ‘ਹੁਣ-11’ ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ... ਪੁਸਤਕ ਪੜਚੋਲ ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ... ਝਰੋਖਾ ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...