Tag: Poetry

spot_imgspot_img

ਸਮੁੰਦਰ ਨਾਲ ਪਹਿਲੀ ਮੁਲਾਕਾਤ – ਭੁਪਿੰਦਰਪ੍ਰੀਤ

ਸਮੁੰਦਰ ਕੋਲ ਮੈਂਸਵੇਰ ਵੇਲਾ ਨਿੱਘੀ ਨਿੱਘੀ ਧੁੱਪ ਦਾਪਾਣੀਆਂ 'ਤੇ ਜਿਓਂ ਦੂਰ ਦੂਰ ਤਾਈਂ ਕੱਚ ਖਿਲਰਿਆ ਹੋਵੇ ਮੇਰੇ ਕੋਲ ਮੇਰਾ ਹੁਣ ਤੱਕ ਦਾ ਕਮਾਇਆਨਜ਼ਮ ਦਾ ਲੂਣ...

ਰਾਜਾ ਸਾਦਿਕ ਉੱਲਾ ਦੀਆਂ ਪੰਜ ਨਜ਼ਮਾਂ

ਸਿਆਚੀਨਅਸੀਂ ਕੈਦੀ ਬਰਫ਼ ਮਕਾਨਾਂ ਦੇਅਸੀਂ ਜਦ ਕਦਬਾਰੀ ਰਾਹੀਂ ਬਾਹਿਰ ਝਾਤੀ ਪਾਉਨੇ ਆਂਸਾਨੂੰ ਦੂਰ-ਦੂਰ ਤਕਠੰਢੇ-ਠਾਰ ਵਿਛੋੜੇ ਬਾਝੋਂਕੁਝ ਨਜ਼ਰੀਂ ਨਹੀਂ ਆਉਂਦਾਚਾਰ ਦਿਹਾੜਿਆਂ ਪਿੱਛੋ ਪੁੱਜੀਆਂਖ਼ਬਰਾਂ ਵਿਚ ਕੋਈ...

ਕਵਿਤਾਵਾਂ: ਸੁਖਪਾਲ ਸੰਘੇੜਾ

ਝੋਟਾਕਈ ਵਾਰ ਜਦ ਮੈਂ ਆਦਮੀ ਨੂੰ ਨੀਝ ਲਾ ਕੇ ਦੇਖਦਾ ਹਾਂਤਾਂ ਮੈਨੂੰ ਝੋਟੇ ਦਾ ਝਉਲ਼ਾ ਪੈਂਦਾ ਹੈ।ਰਾਤੀਂ ਮੇਰੀ ਭਵੰਤਰੀ ਹੋਈ ਤੀਵੀਂ ਨੇ ਕਹਿ ਮਾਰਿਆ:ਹੇ...

ਚਾਰ ਕਵਿਤਾਵਾਂ : ਸੁਰਿੰਦਰ ਕੌਰ ਚਾਹਲ

ਘਰ ਰਾਤ ਦੇ ਅੰਨ੍ਹੇਰੇ ’ਚਗੱਡੀ ਦੇ ਖੜਾਕ ਨਾਲ਼ ਘਰ ਜਾਗਦੈਨੇਰ੍ਹੇ ਤੋਂ ਡਰਦਾਜਦੋਂ ਟਾਹਲੀ ਵਿਚ ਦੀ ਹਵਾ ਗੁਜ਼ਰਦੀ ਹੈਘਰ ਠੰਢੇ ਸਾਹ ਭਰਦੈਚਾਨਣ ਨੂੰ ਉਡੀਕਦਾਸੁਬ੍ਹਾ ਸਵੇਰੇ ਚੁੱਲ੍ਹੇ...

ਭੁਪਿੰਦਰ ਕੌਰ ਪ੍ਰੀਤ ਦੀਆਂ ਤਿੰਨ ਕਵਿਤਾਵਾਂ

1.ਆਰਤੀ ਤੇਰੀ ਵਿਚਸੱਜ ਗਏਤਿਨੋਂ ਕਾਲ-ਮੇਰੇ ਨਾਲ-ਨਾਲ ਮਾਲਾ ਦੇ ਮਣਕੇ ਕੰਬ ਰਹੇਵੈਰਾਗ ਵਿਚ-ਰਾਤ ਦਾਆਖ਼ਰੀ ਤਾਰਾ ਵੀਸੌਣ ਜਾ ਰਿਹਾ- ਸਿੰਧੂਰੀ ਅੱਖੀਆਂਦਵਾਰ ਤੇ ਖੜ੍ਹੀਆਂਤਾਪਸੀ ਆਤਮਾਨਿਰਵਸਤਰ ਹੋ ਤੈਨੂੰ ਉਡੀਕ ਰਹੀ ਸ਼ਰੀਰ...

ਨਿੱਕੀ ਸਲੇਟੀ ਸੜਕ ਦਾ ਟੋਟਾ

ਨਿੱਕੀ ਸਲੇਟੀ ਸੜਕ ਕਿਨਾਰੇਪਿੰਡ ਵਸਦਾ, ਜਿਥੇ ਵਸਣ ਪਿਆਰੇ। ਨਿੱਕੀ ਸਲੇਟੀ ਸੜਕ ਦਾ ਟੋਟਾਓਨਾ ਪਿਆਰਾ, ਜਿੰਨਾ ਛੋਟਾਕੰਨੀਆਂ ਉਤੇ ਬਿਰਛ ਖਲੋਤੇਲੰਮੇ, ਮਧਰੇ, ਛਿਦਰੇ, ਸੰਘਣੇਸੀਹੋਂ,ਕਿੱਕਰ, ਧਰੇਕ, ਫੁਲਾਹੀਆਂਨਾਲ ਅੰਬਾਂ...
error: Content is protected !!