Tag: Poetry

spot_imgspot_img

ਗੁਰਚਰਨ ਰਾਮਪੁਰੀ ਦੀਆਂ ਕਵਿਤਾਵਾਂ

ਮੋਹ ਮੁਹੱਬਤ ਦੀ ਬਹਾਰ ਮਿਰੇ ਸੁਪਨੇ ਨੂੰ ਮਿਲੋ,ਸਿਰ ਨੂੰ ਮਿਲੋਗੱਲ ਛੱਡੋ ਕਪੜਿਆਂ ਦੇ ਰੰਗ ਦੀਮੇਰੇ ਜੀਵਨ-ਢੰਗ ਦੀ । ਝੁਰੜੀਆਂ ਤੇ ਕਪੜਿਆਂ ਦੀਆਂ ਸਿਲਵਟਾਂ ਨੂੰ ਦੇਖਕੇਮੇਰੀ ਸਾਰੀ...

ਪੰਜ ਕਵਿਤਾਵਾਂ – ਜਤਿੰਦਰ ਕੌਰ

ਆਈਸਬਰਗ ਨਦੀ ਮੈਂਸਿਮਟ ਜਾਵਾਂਤੇਰੀ ਬੁੱਕ ਵਿਚਮੇਰਾ ਪਿਆਰ ਕਹਿੰਦਾਮੇਰੇ ਪਾਣੀਆਂ ’ਚ ਡੁੱਬ ਕੇ ਵੀ ਤੂੰਆਈਸਬਰਗ ਵਾਂਗਕਿੰਨਾ ਅਣਡੁੱਬਿਆ ਰਹਿ ਜਾਂਦਾ ਮੈਂ ਬਾਲਾਂ ਜਹੀ ਤੇਰੀ ਜ਼ਿਦ ਨੂੰਤਕਦੀ ਆਂ,ਮੰਨਦੀ ਆਂਮੈਂ...

ਆਮ ਲੋਕਾਂ ਦਾ ਕਵੀ ਪਾੱਲ ਐਲੁਆਰ

ਸੰਸਾਰ ਦੇ ਸਭ ਪ੍ਰਸਿੱਧ ਕਵੀਆਂ ਵਿਚੋਂ ਇਹ ਮਾਣ ਸ਼ਾਇਦ ਇਕੱਲੇ ਫਰਾਂਸੀਸੀ ਕਵੀ ਪਾੱਲ ਐਲੁਆਰ (1895-1952) ਨੂੰ ਹੀ ਜਾਂਦਾ ਹੈ ਕਿ ਉਹਦੀ ’ਆਜ਼ਾਦੀ’ ਨਾਮ ਦੀ...

ਮਨਮੋਹਨ ਦੀਆਂ ਤਿੰਨ ਕਵਿਤਾਵਾਂ

ਮਨ ਹੁੰਦੈ…ਪੁੱਛਦੇ ਨੇ ਦੋਸਤ ਯਾਰਕਿਵੇਂ ਐਂ…..?ਮਨ ਹੁੰਦੈ…. ਕਹਿ ਦਿਆਂਠੀਕ ਹੀ ਆਂ ਉਂਝ ਤਾਂ ਮੈਂ ਤਿਤਲੀ ਜੀਕੁਰ ਬੇਰੰਗਮਹਿਕ ਵਿਛੁੰਨਾ ਫੁੱਲਦਰਿਆ ਵਹਿਣ ਵਿਹੂਣਾਪਹਾੜ ਉਚਾਈਓਂ ਖੁਣਾ ਸਿਮਰਤੀਆਂ ’ਚਮਿੰਜਰਾਂ ਜਿਹੀ...

ਜ਼ਮੀਰ ਦਾ ਪਹਿਰੇਦਾਰ – ਚੈਸਵਾਫ਼ ਮੀਵੋਸ਼

ਅਠਾਰ੍ਹਵੀਂ ਸਦੀ ਤੋਂ ਲੈ ਕੇ ਜਿੰਨੀ ਉਥਲ ਪੁਥਲ ਪੋਲੈਂਡ ਦੇ ਇਤਿਹਾਸ ਵਿਚ ਹੋਈ ਹੈ ਯੂਰਪ ਦੇ ਕਿਸੇ ਹੋਰ ਮੁਲਕ ਵਿਚ ਨਹੀਂ ਹੋਈ ਹੋਣੀ। 1795...

ਨੀਰੂ ਅਸੀਮ ਦੀਆਂ ਤਿੰਨ ਕਵਿਤਾਵਾਂ

ਸ੍ਰਿਸ਼ਟੀਬਹੁਤ ਮਿੱਟੀ ਪਿਆਸੀ ਹੈਤਪੀ ਤੇ ਤਪ ਰਹੀ ਮਿੱਟੀਇਹ ਸਭ ਕੁਝ ਬੂੰਦ ਜਾਣੇਗੀਜਦੋਂ ਮਿੱਟੀ ਨੂੰ ਛੋਹੇਗੀ ਕਿਤੇ ਇਕ ਬੀਜ ਉਗਮੇਗਾਹਵਾ ਵਿਚ ਖ਼ੂਬ ਰੁਮਕੇਗਾਅਗਨ ਮਿੱਟੀ ਤੇ ਪਾਣੀ...
error: Content is protected !!