Tag: Poetry

spot_imgspot_img

ਨਜ਼ਮ / ਅਫ਼ਜ਼ਲ ਸਾਹਿਰ, ਲਾਹੌਰ

ਇਸ਼ਕਾ ਤੇਰੇ ਪੰਧ ਅਜਾਇਬਅਕਲੋਂ ਫ਼ਿਕਰੋਂ ਬਾਹਰ''ਮੈਂ ਨਾਹੀਂ ਸਭ ਤੂੰ’’ ਤੋਂ ਪਹਿਲਾਂਮੁੱਕਦੀ ਨਹੀਂ ਤਕਰਾਰ ਧੜਕਣ ਦੇ ਵਿਚ ਧੜਕੂ ਬੋਲੇ'ਲੰਘਣਾ ਕਿਤ ਗੁਣ ਪਾਰ’ਤੇਰੇ ਕਰਾਨ ਮੈਂ ਸਿਰ ਚਾਇਆਆਪਣੀ...

ਗੁਰਮੀਤ ਖੋਖਰ ਦੀਆਂ ਕਵਿਤਾਵਾਂ

ਅੰਬਰ ਤੇ ਪਰਵਾਜ਼ ਤੇਰੇ ਕੋਲ ਅੰਬਰ ਹੈਮੇਰੇ ਕੋਲ ਪਰਵਾਜ਼ਆ ਇਹ ਦੋਵੇਂ ਚੀਜ਼ਾਂਪਿੰਜਰੇ ’ਚ ਬੰਦਕਿਸੇ ਪੰਛੀ ਨੂੰ ਦੇ ਦੇਈਏ…। ਮਟਮੈਲੇ ਰੁੱਖ ਦੂਰ ਤੱਕ ਦਿਸਦੇ ਨੇਮਟਮੈਲੇ ਰੁੱਖਅੱਗ ਨਾਲ ਲੂਸੀਆਂਟਾਹਣੀਆਂ…ਪੱਤਿਆਂ...

ਕਵਿਤਾ ਦੀ ਨਿਸ਼ਾਨਦੇਹੀ / ਮਲਵਿੰਦਰ

ਮੈਂ ਕਵਿਤਾ ਲਿਖਣ ਲਈਬਾਹਰ ਵੇਖਦਾ ਹਾਂਬਾਹਰ ਧੁੱਪ ਹੈਵਗ ਰਹੀ ਹਵਾ ’ਚਹਿਲ ਰਹੇ ਬਿਰਖਾਂ ਦੇ ਪੱਤੇ ਨੇਪੰਛੀਆਂ ਦੀਆਂ ਅਵਾਜ਼ਾਂ ਹਨਮੈਂ ਸੰਘਣੇ ਬਿਰਖਾਂ ਦੀ ਰੌਣਕ ’ਚੋਂਪੰਛੀਆਂ...

ਸੁਖਦੇਵ ਦੀਆਂ ਕਵਿਤਾਵਾਂ

ਅਸੀਸ ਬਿਖੜਾ ਰਸਤਾਔਝੜ ਪੈਂਡਾਹਨੇਰੀਆਂ ਰਾਤਾਂਸੌ ਸੱਪ-ਸਲੂਟੀਅਸੰਖ ਡਰ-ਭਉਤੇ ਦੂਰ ਹੈ ਮੰਜ਼ਿਲ ਪਰ ਪੁੱਤਰਅਹਿ ਲੈ ਦੀਵਾਅਹਿ ਲੈ ਬੱਤੀਤੇ ਜਿਊਣ ਜੋਗਿਆ,ਚਿਣਗ ਆਪਣੇਅੰਦਰ ਦੀ ਬਾਲ ਲਵੀਂ ਜਸ਼ਨ ਰਾਤ ਦੀ ਪਗਡੰਡੀਅੰਤਰ ਦੇ ਦੀਵੇਚੁਪ...

ਕਰਾਂਤੀ ਦਾ ਕਵੀ ਮਾਇਆਕੋਵਸਕੀ – ਹਰਭਜਨ ਸਿੰਘ ਹੁੰਦਲ

“ਮੈਂ ਇਕ ਕਵੀ ਹਾਂ! ਏਸੇ ਕਾਰਨ ਦਿਲਚਸਪ ਹਾਂ।”ਇਹ ਮਾਇਆਕੋਵਸਕੀ ਦੀ ਸੰਖੇਪਤਰ ਸਵੈ-ਜੀਵਨੀ ਦੇ ਪਹਿਲੇ ਸ਼ਬਦ ਹਨ।ਕਵੀ ਤੇ ਕਲਾਕਾਰ ਆਮ ਆਦਮੀ ਲਈ ਸਦਾ ਹੀ ਅਦਭੁੱਤ...

ਰਵਿੰਦਰ ਸਹਿਰਾਅ ਦੀਆਂ ਕਵਿਤਾਵਾਂ

ਸਨੋ ਫੌਲ ਸਕੂਲੀ ਬੱਚੇ ਰਾਤ ਭਰ ਦੀ ਸਨੋ ਨੇਧਰਤ ’ਤੇ ਚਿੱਟੀ ਚਾਦਰ ਵਿਛਾ ਦਿੱਤੀਟੀ ਵੀ ’ਤੇ ਸਕੂਲ ਬੰਦ ਹੋਣ ਦਾਐਲਾਨ ਸੁਣ ਕੇਬੱਚੇ ਮਾਰਦੇ ਹਨ ਕਿਲਕਾਰੀਆਂਦਿਨ ਭਰ...
error: Content is protected !!