Tag: Hun Magazine

spot_imgspot_img

ਰੁਪਿੰਦਰ ਮਾਨ ਦੀਆਂ ਕਵਿਤਾਵਾਂ

ਰੁੱਖ ਹੇਠ ਬੈਠਿਆਂਮੈਂਬਹਾਰ ਦੀ ਰੁੱਤੇ ਖਿੜੇਫੁੱਲ ਨੂੰ ਕਿਹਾਬਹੁਤ ਖੂਬਸੂਰਤ ਹੈਂ ਤੂੰਸ਼ੁਕਰੀਆ ਤੇਰਾ ਖਿੜਨ ਲਈਕਿਹਾ ਉਸਤੂੰ ਮੈਨੂੰ ਨੀਝ ਭਰ ਕੇ ਤੱਕਿਆ ਹੈਧੰਨਵਾਦ ਤੇਰਾਇੰਝ ਤੱਕਣ ਲਈ ਇੱਲ...

ਤਿੰਨ ਪਲ-ਮਰਿਦੁਲਾ ਗਰਗ

ਹਿੰਦੀ ਕਹਾਣੀ ਅਨੁਵਾਦ : ਮਹਿੰਦਰ ਬੇਦੀ ਸਰਦੀਆਂ ਦੇ ਦਿਨ ਸਨ। ਕਾਫੀ ਠੰਡ ਸੀ। ਤੇਜ਼ਧਾਰ ਬਾਰਿਸ਼ ਹੋਣ ਲੱਗ ਪਈ। ਠੰਡ ਵਧ ਗਈ। ਉਂਜ ਐਤਵਾਰ ਸੀ। ਸੂਰਜ...

।। ਸ਼ਬਦਕੋਸ਼ ਦੇ ਬੂਹੇ ਤੇ ।।-ਸੁਰਜੀਤ ਪਾਤਰ

ਮਾੜਕੂ ਜਿਹਾ ਕਵੀਟੰਗ ਅੜਾ ਕੇ ਬਹਿ ਗਿਆਸ਼ਬਦਕੋਸ਼ ਦੇ ਬੂਹੇ ਤੇਅਖੇ ਮੈਂ ਨਹੀਂ ਆਉਣ ਦੇਣੇਏਨੇ ਅੰਗਰੇਜ਼ੀ ਸ਼ਬਦਪੰਜਾਬੀ ਸ਼ਬਦਕੋਸ਼ ਵਿਚ ਓਏ ਆਉਣ ਦੇ ਕਵੀਆ, ਆਉਣ ਦੇਅੰਦਰੋਂ ਭਾਸ਼ਾ...

ਨੱਠ ਭੱਜ ਦੇ ਪੁਰਸਕਾਰ

ਵਿਸ਼ਵ ਦੇ ਮੰਨੇ ਪ੍ਰਮੰਨੇ ਦਾਰਸ਼ਨਿਕ ਜ਼ਾਂ ਪਾਲ ਸਾਰਤਰ ਨੇ ਨੋਬੇਲ ਇਨਾਮ ਵਰਗੇ ਪੁਰਸਕਾਰ ਨੂੰ 'ਆਲੂਆਂ ਦੀ ਬੋਰੀ’ ਕਹਿਕੇ ਨਿਕਾਰ ਦਿੱਤਾ ਸੀ। ਸਾਡੇ ਹੀ ਦੇਸ਼...

ਚਿੱਠੀਆਂ – ਹੁਣ 9

ਮੈਂ ਪਹਿਲਾਂ ਹੀ ਜ਼ਿਕਰ ਕਰਦਾ ਰਹਿੰਦਾ ਹਾਂ ਕਿ 'ਹੁਣ' ਪਰਚਾ ਨਿਕਲਣ ਨਾਲ ਪੰਜਾਬੀ ਸਾਹਿਤ ਜਗਤ ਵਿਚ ਇਕ ਮਿਸਾਲੀ ਪੈਰ ਪੁੱਟਿਆ ਗਿਆ ਹੈ, ਪਹਿਲਾਂ ਅਜਿਹਾ...

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ – ਰਮਨ

ਪੰਜਾਬੀ ਕਾਵਿ-ਸਾਹਿਤ ਗੀਤ-ਪ੍ਰਗੀਤ ਦਾ ਅਥਾਹ ਭੰਡਾਰ ਹੈ| ਮੱਧਕਾਲ ਦੀ ਸਮੁੱਚੀ ਕਵਿਤਾ ਵਿਚ ਸੁਰ-ਸੰਗੀਤ ਪ੍ਰਧਾਨ ਹੈ| ਮੱਧਕਾਲ ਦੀਆਂ ਦੋਵੇਂ ਪ੍ਰਮੁੱਖ ਕਾਵਿ-ਧਾਰਾਵਾਂ ਗੁਰਮਤਿ ਕਾਵਿ-ਧਾਰਾ ਅਤੇ ਸੂਫੀ...
error: Content is protected !!