Tag: Hun Magazine

spot_imgspot_img

ਮੁੜ ਸਿੰਘਾਸਨ ’ਤੇ – ਦੇਵਨੀਤ

ਇਹ ਇਕ ਨੰਬਰ ਦੀ ਚੰਬਲ ਘਾਟੀ ਹੈਲੋਕ ਕਹਿੰਦੇ ਹਨ-ਇੱਥੇ ਡਾਕੂ ਰਹਿੰਦੇ ਹਨ ਇਹ ਸਤਾਇਆਂ ਦੀ ਸੁਪਰੀਮ ਅਦਾਲਤ ਹੈਰੁੱਖ਼-ਜੱਜ ਹਨ, ਵਕੀਲ ਹਨਉੱਡਦੀ ਰੇਤ, ਛੁਪਣਗਾਹਾਂ, ਝਾੜੀਆਂਗਵਾਹ ਭੁਗਤਦੇ...

ਮੌਤ ਦੇ ਨੇੜੇ-ਤੇੜੇ – ਸੁਰਜੀਤ ਗਿੱਲ

ਮਨੁੱਖ ਦੇ ਜੀਵਨ ਵਿਚ ਜਨਮ ਪਿੱਛੋਂ ਮਰਨ ਦੀ ਘਟਨਾ ਅਜਿਹੀ ਹੈ ਜਿਹਨੂੰ ਕਿਸੇ ਤਰ੍ਹਾਂ ਵੀ ਰੋਕਿਆ ਨਹੀਂ ਜਾ ਸਕਦਾ। ਆਮ ਲੋਕਾਂ ਦੀ ਧਾਰਨਾ ਹੈ...

1857 ਦੇ ਗ਼ਦਰ ਵਿਚ ਦਲਿਤ: ਜਿਨ੍ਹਾਂ ਦਾ ਕੋਈ ਨਾਂ ਨਹੀਂ ਲੈਂਦਾ – ਸੁਲੱਖਣ ਸਿੰਘ ਮੀਤ

10 ਮਈ, 1857 ਈਸਵੀ ਨੂੰ ਮੇਰਠ ਛਾਉਣੀ ਵਿਖੇ ਭਾਰਤੀ ਸਿਪਾਹੀਆਂ ਨੇ ਬਰਤਾਨਵੀ ਬਸਤੀਵਾਦ ਵਿਰੁੱਧ ਵਿਦਰੋਹ ਦਾ ਝੰਡਾ ਬੁਲੰਦ ਕੀਤਾ। ਇਹ ਖ਼ਬਰ ਸੁਣਦਿਆਂ ਹੀ ਅਲੀਗੜ੍ਹ,...

Some Issues for Study and Reflection – Harish Puri

ਗ਼ਦਰ ਲਹਿਰ ਬਾਰੇ ਇਹ ਲੇਖ ਅੰਗਰੇਜ਼ੀ ਵਿਚ ਹੀ ਲਿਖਿਆ ਗਿਆ ਹੈ। 'ਹੁਣ' ਇਸ ਨੂੰ ਉਵੇਂ ਹੀ ਛਾਪ ਰਿਹਾ ਹੈ। -ਸੰਪਾਦਕ For a long time, I...

ਦੁਆਬੇ ਦੇ ਗ਼ਦਰੀਆਂ ਦਾ ਸਦਰ ਮੁਕਾਮ : ਜੰਡਿਆਲਾ ਮੰਜਕੀ – ਚਰੰਜੀ ਲਾਲ ਕੰਗਣੀਵਾਲ

ਜ਼ਿਲ੍ਹਾ ਜਲੰਧਰ ਦੀ ਫਿਲੌਰ ਤਹਿਸੀਲ ਦਾ ਪਿੰਡ ਜੰਡਿਆਲਾ ਦੁਆਬੇ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਇਨਕਲਾਬੀ ਪਿੰਡ ਹੈ।ਜੰਡਿਆਲਾ ਛੇ ਕੁ ਸੌ ਸਾਲ ਪੁਰਾਣਾ ਪਿੰਡ ਹੈ।...

ਕਾਲੇ ਪਾਣੀ ਨੂੰ ਰਵਾਨਗੀ – ਸੋਹਣ ਸਿੰਘ ਭਕਨਾ

25 ਨਵੰਬਰ, 1915 ਦੀ ਸਵੇਰ ਨੂੰ ਸਾਡਾ ਸਾਰਿਆਂ ਦਾ ਭਾਰ ਤੋਲਿਆ ਗਿਆ। ਡਾਕਟਰੀ ਮੁਆਇਨਾ ਕਰਵਾਏ ਬਿਨਾ ਤੇ ਉਮਰ ਦਾ ਲਿਹਾਜ਼ ਰੱਖੇ ਬਿਨਾ ਨੌਜਵਾਨਾਂ ਤੋਂ...
error: Content is protected !!