Tag: Hun Magazine

spot_imgspot_img

ਗਵਾਚੇ ਹੋਏ ਦਿਨ – ਮਨਮੋਹਨ ਬਾਵਾ

ਹਰ ਕਿਸੇ ਦੀ ਅਪਣੀ ਚਾਲ, ਅਪਣਾ ਹਾਲ ਅਤੇ ਕਿਸਮਤ ਦੇ ਅਪਣੇ ਅਪਣੇ ਕਮਾਲ| ਜੀਵਨ ਸਿੱਧੀ ਲੀਕ ਵਾਂਗ ਨਾ ਚਲਦਾ, ਨਾ ਚਲਦਾ ਦਰਿਆ| ਸੋ ਅਪਣਾ...

ਕਵਿਤਾ ਕਦੀ ਵੀ ਪੂਰੀ ਨਹੀਂ ਹੁੰਦੀ – ਅਵਤਾਰਜੀਤ

ਉਹ ਤਲੀਆਂ ਦਾ ਘਰ ਬਣਾਉਂਦੀਮੱਥੇ ਦੀ ਲਕੀਰਆਸਥਾ ਰਿਸ਼ਤਿਆਂ ਦੀਅੰਦਰ ਹੁੰਦੀ ਕਿਣਮਿਣਸ਼ਬਦਾਂ ਦੀ ਸਤਰੰਗੀ ਪੀਂਘਅੰਬਰ ਦੀ ਕਾਸ਼ਨੀ ਅੱਖਉਚੀ ਉਚੀ ਹੱਸਦੀਵਰਿ੍ਹਆਂ ਪਹਿਲਾਂ ਗੁੰਮ ਹੋਈਅੱਲੜ ਚੀਕ ਸ਼ਰਾਰਤੀਅੰਦਰ...

ਕਸਬੇ ਸੁਲਤਾਨਪੁਰ ਲੋਧੀ ਦਾ ਇਤਿਹਾਸਿਕ ਪਿਛੋਕੜ – ਸੁਭਾਸ਼ ਪਰਿਹਾਰ

ਸੁਲਤਾਨਪੁਰ ਲੋਧੀ ਦਾ ਕਸਬਾ ਕਪੂਰਥਲੇ ਜ਼ਿਲ੍ਹੇ ਵਿਚ ਨਦੀ ਕਾਲ਼ੀ ਵੇਈਂ ਦੇ ਕੰਢੇ ਸਥਿਤ ਹੈ. ਕਾਲੀ ਵੇਈਂ ਬਾਰੇ ਸਥਾਨਕ ਲੋਕਾਂ ਦਾ ਖ਼ਿਆਲ ਹੈ ਕਿ ਇਹ...

ਫਰਾਂਜ਼ ਕਾਫਕਾ – ਹਰਪਾਲ ਸਿੰਘ ਪੰਨੂ

ਕਾਫਕਾ ਬਾਬਤ ਲਿਖਣ ਦਾ ਫੈਸਲਾ ਕੀਤਾ ਤਾਂ ਸੁਭਾਵਕ ਸੀ ਕਿ ਉਸ ਨਾਲ ਸਬੰਧਤ ਸਮੱਗਰੀ ਪਰਮਾਣਿਕ ਹੋਵੇ। ਸੋਚਦਾ - ਉਸ ਬਾਰੇ ਲਿਖ ਸਕਾਂਗਾ ਕੁੱਝ, ਜਿਸ...

ਸੰਯੋਗ – ਜੋਗਿੰਦਰ ਸ਼ਮਸ਼ੇਰ

ਜਿੰਨਾ ਚਿਰ ਮੇਰੀ ਮਾਂ ਜੀਊਂਦੀ ਰਹੀ। ਉਸਨੂੰ ਸਦਾ ਮੇਰੇ ਵਿਆਹ ਦੀ ਚਿੰਤਾ ਰਹੀ। ਜਿਵੇਂ ਕਿ ਹਰ ਮਾਂ ਦੀ ਇੱਛਿਆ ਹੁੰਦੀ ਹੈ, ਕਿ ਮੇਰੇ ਪੁੱਤਰ...

ਮੁਹੱਬਤ ਦਾ ਸੱਸਾ – ਐੱਸ.ਤਰਸੇਮ

ਮੇਰੇ ਅਪਣੇ ਪਿੰਡ ਦੇ ਪੰਡਤ ਕਪੂਰ ਚੰਦ ਦੇ ਬਣਾਏ ਟੇਵੇ ਵਿਚ ਮੇਰਾ ਨਾਮ ਬਿਸ਼ੰਭਰ ਦਾਸ ਸੀ। ਇਸ ਨਾਂ ਦੀ ਬੁਨਿਆਦ ਸੀ ਮੇਰੀ ਜਨਮ ਰਾਸ਼ੀ।...
error: Content is protected !!