Tag: hun Edition

spot_imgspot_img

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ ਦੀ ਤਮੰਨਾ ਵੀ ਅਤੇ ਕੁਝ ਸੁਪਨੇ...

ਦੀਵਾਨ ਸਿੰਘ ਮਫ਼ਤੂਨ – ਸਆਦਤ ਹਸਨ ਮੰਟੋ

ਡਿਕਸ਼ਨਰੀ ਵਿਚ 'ਮਫ਼ਤੂਨ' ਦਾ ਮਤਲਬ 'ਆਸ਼ਿਕ' ਦੱਸਿਆ ਗਿਆ ਹੈ- ਹੁਣ ਜ਼ਰਾ ਇਸ ਇਸ਼ਕ ਦੇ ਪੱਟੇ ਤੇ ਦੁਖੀ ਬੰਦੇ ਦਾ ਹੁਲੀਆ ਦੇਖੋ- ਮਧਰਾ ਕੱਦ, ਭੱਦਾ...

ਮਕਬੂਲ ਫ਼ਿਦਾ ਹੁਸੈਨ – ਅਖਿਲੇਸ਼

ਮਕਬੂਲ ਫ਼ਿਦਾ ਹੁਸੈਨ ਨੂੰ ਬਹੁਤ ਲੋਕ 'ਭਾਰਤ ਦਾ ਪਿਕਾਸੋ' ਕਹਿੰਦੇ ਹਨ। ਉਹ 1915 ਵਿੱਚ ਮਹਾਂਰਾਸ਼ਟਰ ਵਿੱਚ ਪੈਦਾ ਹੋਇਆ ਸੀ। ਚਿਤ੍ਰਕਾਰੀ ਵਿੱਚ ਉਸ ਨੇ ਹਰ...

ਇਹ ਘਰ ਅੰਦਰ ਵੱਲ ਖੁਲ੍ਹਦਾ ਹੈ-ਬਲਵਿੰਦਰ ਸਿੰਘ ਗਰੇਵਾਲ

ਸ਼ਾਮ ਦੀ ਸੈਰ ਦੌਰਾਨ ਮੇਰੇ ਲਈ ਸੱਭ ਤੋਂ ਦਿਲਕਸ਼ ਨਜ਼ਾਰਾ ਛਿਪ ਰਹੇ ਸੂਰਜ ਦਾ ਹੁੰਦਾ ਹੈ। ਮਾਣ ਮੱਤਾ ਸੂਰਜ। ਜਿਸ ਨੇ ਦਿਨ ਭਰ ਦਾ...
error: Content is protected !!