Tag: Hun 9th Edition

spot_imgspot_img

‘ਅਲਫ਼ ਲੈਲਾ’ ਕਹਾਣੀਆਂ ਦਾ ਬੰਜਰ – ਜਸਵੀਰ ਭੁੱਲਰ

5 ਸਤੰਬਰ 1988।ਮੈਂ ਪੋਸਟਿੰਗ 'ਤੇ ਜਾ ਰਿਹਾ ਸਾਂ।ਮੇਰੇ ਸ਼ਹਿਰ ਦੀ ਕੋਈ ਵੀ ਸੜਕ ਬਰਫ਼ੀਲੀਆਂ ਸਿਖ਼ਰਾਂ ਤਕ ਨਹੀਂ ਸੀ ਪਹੁੰਚਦੀ। ਉਥੇ ਮੈਂ ਹਵਾਈ ਸੈਨਾ ਦੇ...

ਜਸਪਾਲਜੀਤ ਦੀਆਂ ਦੋ ਕਵਿਤਾਵਾਂ

ਸੜਕਾਂ ਸੜਕਾਂ ਖ਼ਮੋਸ਼ ਪਈਆਂਜਾਗ ਪੈਂਦੀਆਂ ਹਨ-ਰਾਹੀਆਂ ਦੇ ਪੈਰਾਂਦੀ ਆਹਟ ਨਾਲਸੜਕਾਂ ਖਮੋਸ਼ ਪਈਆਂ-ਅਪਣੀ ਬੁੱਕਲ ਵਿਚਸਾਂਭੀ ਬੈਠੀਆਂ ਹਨ-ਮੀਲਾਂ ਦਾ ਇਤਿਹਾਸਸੜਕਾਂ ਖ਼ਮੋਸ਼ ਪਈਆਂਖੁਸ਼ਆਮਦੀਦ ਕਹਿੰਦੀਆ ਹਨਅਪਣੇ ਉਪਰੋਂ ਗੁਜ਼ਰਨਵਾਲੇ ਹਰਰਾਹੀ...

ਗਵਾਚੇ ਹੋਏ ਦਿਨ – ਮਨਮੋਹਨ ਬਾਵਾ

ਹਰ ਕਿਸੇ ਦੀ ਅਪਣੀ ਚਾਲ, ਅਪਣਾ ਹਾਲ ਅਤੇ ਕਿਸਮਤ ਦੇ ਅਪਣੇ ਅਪਣੇ ਕਮਾਲ| ਜੀਵਨ ਸਿੱਧੀ ਲੀਕ ਵਾਂਗ ਨਾ ਚਲਦਾ, ਨਾ ਚਲਦਾ ਦਰਿਆ| ਸੋ ਅਪਣਾ...

ਕਵਿਤਾ ਕਦੀ ਵੀ ਪੂਰੀ ਨਹੀਂ ਹੁੰਦੀ – ਅਵਤਾਰਜੀਤ

ਉਹ ਤਲੀਆਂ ਦਾ ਘਰ ਬਣਾਉਂਦੀਮੱਥੇ ਦੀ ਲਕੀਰਆਸਥਾ ਰਿਸ਼ਤਿਆਂ ਦੀਅੰਦਰ ਹੁੰਦੀ ਕਿਣਮਿਣਸ਼ਬਦਾਂ ਦੀ ਸਤਰੰਗੀ ਪੀਂਘਅੰਬਰ ਦੀ ਕਾਸ਼ਨੀ ਅੱਖਉਚੀ ਉਚੀ ਹੱਸਦੀਵਰਿ੍ਹਆਂ ਪਹਿਲਾਂ ਗੁੰਮ ਹੋਈਅੱਲੜ ਚੀਕ ਸ਼ਰਾਰਤੀਅੰਦਰ...

ਕਸਬੇ ਸੁਲਤਾਨਪੁਰ ਲੋਧੀ ਦਾ ਇਤਿਹਾਸਿਕ ਪਿਛੋਕੜ – ਸੁਭਾਸ਼ ਪਰਿਹਾਰ

ਸੁਲਤਾਨਪੁਰ ਲੋਧੀ ਦਾ ਕਸਬਾ ਕਪੂਰਥਲੇ ਜ਼ਿਲ੍ਹੇ ਵਿਚ ਨਦੀ ਕਾਲ਼ੀ ਵੇਈਂ ਦੇ ਕੰਢੇ ਸਥਿਤ ਹੈ. ਕਾਲੀ ਵੇਈਂ ਬਾਰੇ ਸਥਾਨਕ ਲੋਕਾਂ ਦਾ ਖ਼ਿਆਲ ਹੈ ਕਿ ਇਹ...

ਫਰਾਂਜ਼ ਕਾਫਕਾ – ਹਰਪਾਲ ਸਿੰਘ ਪੰਨੂ

ਕਾਫਕਾ ਬਾਬਤ ਲਿਖਣ ਦਾ ਫੈਸਲਾ ਕੀਤਾ ਤਾਂ ਸੁਭਾਵਕ ਸੀ ਕਿ ਉਸ ਨਾਲ ਸਬੰਧਤ ਸਮੱਗਰੀ ਪਰਮਾਣਿਕ ਹੋਵੇ। ਸੋਚਦਾ - ਉਸ ਬਾਰੇ ਲਿਖ ਸਕਾਂਗਾ ਕੁੱਝ, ਜਿਸ...
error: Content is protected !!