Tag: Hun 9th Edition

spot_imgspot_img

ਤ੍ਰੇਲ ਤੁਪਕਿਆਂ ਦਾ ਗੀਤ – ਅੰਬਰੀਸ਼

ਇਕ ਵਾਰ ਮੈਂ ਉਹਨਾਂ ਕੁਝ ਕੰਮਾਂ, ਅਹਿਸਾਸਾਂ ਦੀ ਸੂਚੀ ਬਣਾਈ ਜਿਹੜੇ ਮੈਂ ਮਰਨ ਤੋਂ ਪਹਿਲਾਂ ਕਰਨਾ, ਮਹਿਸੂਸਣਾਂ ਚਾਹੁੰਦਾ ਸਾਂ। ਉਹਨਾਂ ’ਚ ਕਾਫੀ ਉਪਰ, ਘੱਟੋ-ਘੱਟ...

Re-reading Pash in Our World – Rajesh Kumar Sharma

ਪਾਸ਼ ਸਾਡਾ ਅਜਿਹਾ ਕਵੀ ਹੋਇਆ ਹੈ ਜਿਸਨੇ ਅਪਣੇ ਕਾਵਿ ਆਵੇਸ਼ ਅਤੇ ਅਲਬੇਲੇ ਅੰਦਾਜ਼ ਨਾਲ ਪੰਜਾਬੀ ਸਾਹਿਤ ਵਿਚ ਅਛੂਤੀਆਂ ਪੈੜਾਂ ਦਾ ਇੱਕ ਵਰਤਾਰਾ ਸਿਰਜ ਦਿੱਤਾ...

ਅਮੀਆ ਕੁੰਵਰ ਦੀਆਂ ਕਵਿਤਾਵਾਂ

ਖ਼ਰਾਇਤ ਰੂਹ ਨੂੰ ਸੀਇਕ ਬੁਰਕੀ ਦੀ ਭੁੱਖਇਕ ਘੁੱਟ ਦੀ ਪਿਆਸ ਤੇਰੇ ਸਾਹਵੇਂ ਕਸ਼ਕੌਲ ਕਰਦਿਆਂ ਹੀਤੂੰ ਆਪਣੇ ਜਿਸਮ ਦੀਸਾਰੀ ਭੁੱਖ, ਪਿਆਸਇਹਦੀ ਖੈLਰ ਕਰ ਦਿੱਤੀ| ਆਤਮ ਦਰਸ਼ਨ ਸਮਭਾਵੀਸਮਦਰਸੀਸਮਰੂਪਸਮਵਰਤੀ “ਇਕ ਜੋਤਿ ਦੋਇ...

ਅਨਤੋਨੀਓ ਗ੍ਰਾਮਸ਼ੀ – ਮਨਮੋਹਨ

'ਸੱਚ ਕਹਿਣਾ ਹਮੇਸ਼ਾ ਹੀ ਇਨਕਲਾਬੀ ਹੁੰਦਾ ਹੈ’ ਅਨਤੋਨੀਓ ਗ੍ਰਾਮਸ਼ੀ (ਜਨਵਰੀ 23, 1891-ਅਪਰੈਲ 27, 1937) ਇਟਲੀ ਦਾ ਵੱਡਾ ਲੇਖਕ, ਰਾਜਨੀਤੀਵਾਨ ਅਤੇ ਰਾਜਨੀਤੀ ਦਾ ਸਿਧਾਂਤਕਾਰ ਸੀ। ਇਟਲੀ...

ਭਗਵਾਨ ਢਿੱਲੋਂ ਦੀਆਂ ਕਵਿਤਾਵਾਂ

ਕਲਿੰਗਾ ਯਾਰ ਅਸ਼ੋਕਐਹ ਤਾਂ ਕੋਈ ਗੱਲ ਨਾ ਹੋਈਕਿ ਕਲਿੰਗਾ ਦੇ ਕੋਹਰਾਮ ਨੂੰ ਦੇਖਬੁਧਅੱਮ ਸ਼ਰਣੱਮ ਗੱਛਾਮੀ ਗੁਣਗੁਣਾਕੇਨਿਰਵਾਣ ਦੀ ਭਟਕਣਾ ’ਚਕਿਸੇ ਬੋਧ ਮੱਠ ਨੂੰਕਿਸੇ ਭਗੌੜੇ ਦੀ ਠਾਹਰ...

ਮਹਾਭਾਰਤ – ਸ਼ਿਵ ਨਾਥ

ਬੜਾ ਹੈਰਾਨ ਹੁੰਦਾ ਸਾਂਕਈ ਵਾਰੀ ਕਥਾ ਸੁਣ ਕੇਕਿਵੇਂ ਪੰਜਾਂ ਦੇ ਹੱਥੋਂ, ਮਰ ਗਏਉਹ ਸੌ ਭਰਾ ਆਖ਼ਿਰ?ਜਦੋਂ ਕਿ ਮਰਨ ਵਾਲੇ ਵੀਨਹੀਂ ਸਨ ਘੱਟ ਬਲਕਾਰੀ|ਤੇ ਖਾ...
error: Content is protected !!