Tag: Hun 9

spot_imgspot_img

ਇੰਜ ਵੀ ਜਿਊਂਦਾ ਸੀ ਉਹ – ਜਤਿੰਦਰ ਸਿੰਘ ਹਾਂਸ

ਸਾਰੇ ਪਿੰਡ ਵਿਚ ਇਹ ਗੱਲ ਅੱਗ ਵਾਂਗ ਫੈਲ ਗਈ ਕਿ ਰੱਖੇ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ| ਮੈਨੂੰ ਯਕੀਨ ਨਹੀਂ ਆਉਂਦਾ, ਨਿੱਕੀ ਨਿੱਕੀ ਗੱਲ...

ਜੇ ਅਪਨੀ ਬਿਰਥਾ ਕਹੂੰ – ਬਲਜਿੰਦਰ ਨਸਰਾਲੀ

ਨਿਰਮੈਲ, ਨਿੰਦਰ ਤੇ ਨੈਵੀ ਸਾਡੀਆਂ ਤਿੰਨ ਪੀੜ੍ਹੀਆਂ ਦੇ ਨਾਮ ਹਨ।ਮੇਰਾ ਪੁੱਤਰ ਨਿੰਦਰ ਮਾਂ ਮੇਰੇ ’ਤੇ ਗਿਆ ਹੈ। ਜਦੋਂ ਉਹ ਨਵਾਂ-ਨਵਾਂ ਜਵਾਨ ਹੋਇਆ ਸੀ, ਲੋਕ...

ਬਾਵਾ ਬਲਵੰਤ ਨਾਲ ਘਰ ਦੀ ਤਲਾਸ਼ – ਸਤੀ ਕੁਮਾਰ

ਸਾਨੂੰ ਇਹ ਲਿਖਦਿਆਂ ਦੁੱਖ ਹੋ ਰਿਹਾ ਹੈ ਕਿ 'ਹੁਣ' ਦੇ ਪਾਠਕਾਂ ਲਈ ਸਤੀ ਕੁਮਾਰ ਦੀ ਇਹ ਅੰਤਲੀ ਲਿਖਤ ਹੈ। ਉਹ ਚੜ੍ਹਦੇ ਸਾਲ ਦੇ ਪਹਿਲਿਆਂ...

ਇਮਰੋਜ਼ ਦੀਆਂ ਕਵਿਤਾਵਾਂ

ਸੱਚ ਬਾਦਸ਼ਾਹ ਵੀਸੱਚ ਤੋਂ ਡਰਦਾ ਹੈਔਰੰਗਜ਼ੇਬ ਨੂੰ ਪੁੱਛ ਕੇ ਵੇਖ ਲਵੋਪਰ ਸੱਚਕਿਸੇ ਤੋਂ ਨਹੀਂ ਡਰਦਾਸਰਮਦ ਨੂੰ ਸੁਣ ਕੇ ਵੇਖ ਲਵੋ ਪਾਠ/ ਮੁਹੱਬਤ ਪਾਠ ਵੀ ਉਹੀਜੋ ਬਿਨਾਂ ਸ਼ਬਦਆਪਣੇ...

ਤਾਜ਼ੀ ਹਵਾ ਦਾ ਬੁੱਲਾ – ਵਿੱਟਮੈਨ

ਦੇਰ ਹੋਈ ਸ.ਗੁਰਬਖਸ਼ ਸਿੰਘ ਜੀ ਨੇ ਵਾਲਟ ਵਿੱਟਮੈਨ ਦੀਆਂ ਕੁਝ ਕਵਿਤਾਵਾਂ ਉਲਥਾ ਕਰਕੇ 'ਪ੍ਰੀਤ ਲੜੀ’ ਵਿਚ ਛਾਪੀਆਂ ਸਨ। ਵਿੱਟਮੈਨ ਅਜਿਹਾ ਕਵੀ ਸੀ ਜਿਸਨੇ ਉਨ੍ਹੀਵੀਂ...

ਪੰਜਾਬੀ ਜ਼ਿੰਦਾਬਾਦ !

ਅਸੀਂ ਹੀ ਹਾਂ ਜਿਨ੍ਹਾਂ ਨੇ ਆਪ ਕੰਧਾਰ ਤੋਂ ਸਤਲੁਜ ਤੱਕ ਰਾਜ ਕਰਦਿਆ ਵੀ ਇਹਨੂੰ ਤਖਤ ਦੇ ਇੱਕ ਪਾਵੇ ਕੋਲ ਬਹਾਈ ਰੱਖਿਆ।ਅਸੀਂ ਹੀ ਹਾਂ ਜੋ...
error: Content is protected !!