Tag: Hun 9

spot_imgspot_img

ਸੰਯੋਗ – ਜੋਗਿੰਦਰ ਸ਼ਮਸ਼ੇਰ

ਜਿੰਨਾ ਚਿਰ ਮੇਰੀ ਮਾਂ ਜੀਊਂਦੀ ਰਹੀ। ਉਸਨੂੰ ਸਦਾ ਮੇਰੇ ਵਿਆਹ ਦੀ ਚਿੰਤਾ ਰਹੀ। ਜਿਵੇਂ ਕਿ ਹਰ ਮਾਂ ਦੀ ਇੱਛਿਆ ਹੁੰਦੀ ਹੈ, ਕਿ ਮੇਰੇ ਪੁੱਤਰ...

ਮੁਹੱਬਤ ਦਾ ਸੱਸਾ – ਐੱਸ.ਤਰਸੇਮ

ਮੇਰੇ ਅਪਣੇ ਪਿੰਡ ਦੇ ਪੰਡਤ ਕਪੂਰ ਚੰਦ ਦੇ ਬਣਾਏ ਟੇਵੇ ਵਿਚ ਮੇਰਾ ਨਾਮ ਬਿਸ਼ੰਭਰ ਦਾਸ ਸੀ। ਇਸ ਨਾਂ ਦੀ ਬੁਨਿਆਦ ਸੀ ਮੇਰੀ ਜਨਮ ਰਾਸ਼ੀ।...

ਸੁਖਦੇਵ ਸਿੰਘ ਸਿਰਸਾ ਦੀਆਂ ਕਵਿਤਾਵਾਂ

ਖੰਭ ਉਡਾ ਲਿਆਈ ਹਵਾਜੇਲ੍ਹ ਦੀਆਂ ਸੀਖਾਂ ਤੱਕਪੰਛੀ ਦਾ ਖੰਭਚੁੱਕਿਆ, ਚੁੰਮਿਆਤੇ ਸਾਫ਼ੇ ’ਚ ਸਜਾਇਆਉਲਰੀਆਂ ਬਾਹਾਂਪੈਰ ਥਿਰਕੇਚੁਟਕੀਆਂ ਦਾ ਦੇ ਕੇ ਤਾਲਮੁੱਦਤ ਤੋਂ ਚੁੱਪ ਕੈਦੀ ਗੁਣਗੁਣਾਇਆਐ ਹਵਾ!ਟੁੱਟੇ ਪਰਾਂ...

ਸਰਦਾਰਾ ਸਿੰਘ ਜੌਹਲ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਸਰਦਾਰਾ ਸਿੰਘ ਜੌਹਲ ਉਘੇ ਅਰਥ-ਸ਼ਾਸ਼ਤਰੀ ਹਨਕਿਹੜੇ ਲੇਖਕਾਂ ਤੇ ਕਿਤਾਬਾਂ ਸਦਕਾ ਤੁਹਾਡੀ ਸੋਚ ਬਣੀ ਹੈ?ਇਹ ਜ਼ਰੂਰੀ ਨਹੀਂ ਕਿ...

ਖੁੱਲ੍ਹਾ ਬੂਹਾ – ਕਮਲ ਦੁਸਾਂਝ

ਗੁਰੂ ਨਾਨਕ ਮੁਹੱਲੇ ਦੀਆਂ ਤਿੰਨ ਛੱਤਾਂ। ਤਿੰਨ ਔਰਤਾਂ ਦੀਆਂ ਰਾਜ਼ਦਾਨ। ਸ਼ਹਿਰ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਨੀਰਾਂ ਮਲਿਕ, ਘਰੇਲੂ ਸੁਆਣੀਆਂ ਰਾਜਦੀਪ ਢਿੱਲੋਂ ਤੇ ਗੁਰਜੋਤ...

ਜੀਣ ਜੋਗਾ – ਗੁਰਸੇਵਕ ਸਿੰਘ ਪ੍ਰੀਤ

''ਬੰਧੂ … ਮੈਂ ਵਕਤ ਬੋਲ ਰਹਾ ਹੂੰ … ਮੈਂ ਸਰਬਸ਼ਕਤੀਮਾਨ… ਮੈਂ ਸਰਬਵਿਆਪਕ। ਪਰ ਬੰਧੂ ਕੁਸ਼ ਸਮੇਂ ਸੇ ਮੈਂ ਖੁਦ 'ਵਕਤ ਮੇਂ ਪੜਾ ਹੂਆ’ ਥਾ…...
error: Content is protected !!