Tag: Hun 9

spot_imgspot_img

ਚਿੱਠੀਆਂ – ਹੁਣ 9

ਮੈਂ ਪਹਿਲਾਂ ਹੀ ਜ਼ਿਕਰ ਕਰਦਾ ਰਹਿੰਦਾ ਹਾਂ ਕਿ 'ਹੁਣ' ਪਰਚਾ ਨਿਕਲਣ ਨਾਲ ਪੰਜਾਬੀ ਸਾਹਿਤ ਜਗਤ ਵਿਚ ਇਕ ਮਿਸਾਲੀ ਪੈਰ ਪੁੱਟਿਆ ਗਿਆ ਹੈ, ਪਹਿਲਾਂ ਅਜਿਹਾ...

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ – ਰਮਨ

ਪੰਜਾਬੀ ਕਾਵਿ-ਸਾਹਿਤ ਗੀਤ-ਪ੍ਰਗੀਤ ਦਾ ਅਥਾਹ ਭੰਡਾਰ ਹੈ| ਮੱਧਕਾਲ ਦੀ ਸਮੁੱਚੀ ਕਵਿਤਾ ਵਿਚ ਸੁਰ-ਸੰਗੀਤ ਪ੍ਰਧਾਨ ਹੈ| ਮੱਧਕਾਲ ਦੀਆਂ ਦੋਵੇਂ ਪ੍ਰਮੁੱਖ ਕਾਵਿ-ਧਾਰਾਵਾਂ ਗੁਰਮਤਿ ਕਾਵਿ-ਧਾਰਾ ਅਤੇ ਸੂਫੀ...

ਤਰਲੋਚਨ ਝਾਂਡੇ ਦੀਆਂ ਕਵਿਤਾਵਾਂ

ਘੋੜਿਆਂ ਵਾਲੇ ਸ਼ਾਹ ਅਸਵਾਰ ਆਏ ਸੀਬਾਰੂਦ ਨੂੰ ਪਲੀਤੀ ਲਾਉਣਪਲੀਤੀ ਤਾਂ ਉਹ ਲਾ ਗਏਪਰ ਹੁਣਅੰਨ੍ਹੇ ਹੋ ਕੇਘਰਾਂ ਨੂੰ ਪਰਤ ਰਹੇ ਨੇ………………।। ਉੱਲੂ ਉਹ ਸਾਰੀ ਰਾਤ ਜਾਗਦੇਤੇ ਸੂਹੀ ਸਵੇਰ...

ਇਸ ਤੋਂ ਪਹਿਲਾ ਕਿ – ਭੁਪਿੰਦਰ ਕੌਰ ਪ੍ਰੀਤ

ਇਸ ਤੋਂ ਪਹਿਲਾਂਕਿ ਮੈਂ ਖਰਚ ਹੋ ਜਾਵਾਂਸਾਰੀ ਦੀ ਸਾਰੀਆਪਣੀ ਮਰਜ਼ੀ ਬਗੈਰਇਸ ਤੋਂ ਪਹਿਲਾਂ ਕਿਹਰ ਘੜੀਹਰ ਦਿਨਹਰ ਰਿਸ਼ਤਾਹਰ ਕਰਮਹਰ ਲੋੜਹਰ ਥੋੜਵੰਡ ਲਵੇ ਮੈਨੂੰ ਆਪਣੇ ਅਨੁਸਾਰਸਾਂਭ...

ਰਾਣਾ ਰਣਵੀਰ ਦੀਆਂ ਕਵਿਤਾਵਾਂ

ਮਨ ਦੀ ਭੰਬੀਰੀ ਮੰਨਣ ਅਤੇ ਇਨਕਾਰ ਦੀ ਦੁਚਿੱਤੀ ’ਚਮੈਂ ਆਪਣੇ ਆਪ ਨੂੰ ਮਧੋਲ ਰਿਹਾਂਦਰਦ ਬਹੁਤ ਹੁੰਦੈਪਰ ਚੀਖ ਨਹੀਂ ਨਿਕਲਦੀਸ਼ਾਇਦ ਹਾਲੇ ਚੀਖਣ ਦੀ ਅਵਸਥਾ ਨਹੀਂਹਾਲੇ ਤਾਂ...

ਪੰਜਾਬ ਦੇ ਮੁੱਢਲੇ ਨਕਸਲੀ – ਸੁਰਜੀਤ ਗਿੱਲ

1962 ਦੇ ਭਾਰਤ ਚੀਨ ਝਗੜੇ ਸਮੇਂ ਭਾਰਤ ਦੀ ਕਮਿਊਨਿਸਟ ਪਾਰਟੀ ਵੱਲੋਂ ਜਿਹੜਾ ਸ਼ਾਵਨਵਾਦੀ ਰੁਖ ਅਪਣਾਇਆ ਗਿਆ, ਚੀਨ ਦੀ ਕਮਿਊਨਿਸਟ ਪਾਰਟੀ ਉਸ ਤੋਂ ਸਖਤ ਨਰਾਜ਼...
error: Content is protected !!