Tag: Hun 8th Edition

spot_imgspot_img

ਫਗਵਾੜੇ ਵਾਲੇ ਦਿਨ – ਹਰਬਖਸ਼ ਮਕਸੂਦਪੁਰੀ

ਰਾਮਗੜ੍ਹੀਆ ਸਕੂਲ ਦੀ ਨੌਕਰੀ ਰਾਮਗੜ੍ਹੀਆ ਕਾਲਜੀਏਟ ਸਕੂਲ ਫਗਵਾੜਾ ਤੋਂ ਲਹਿੰਦੇ ਵਲ ਹਦੀਆਬਾਦ ਨੂੰ ਜਾਣ ਵਾਲੀ ਸੜਕ 'ਤੇ ਰੇਲਵੇ ਲਾਈਨ ਪਾਰ ਕਰ ਕੇ ਪੰਜਾਹ ਕੁ ਗਜ...

ਮਾਰਕਸਵਾਦੀਆਂ ਦਾ ਸੈਨਾਪਤੀ : ਸੰਤ ਸਿੰਘ ਸੇਖੋਂ – ਪ੍ਰੇਮ ਪ੍ਰਕਾਸ਼

ਅਕਤੂਬਰ 2007 ਵਿਚ ਪੰਜਾਬੀ ਦੇ ਮੋਢੀ ਲੇਖਕ ਸੰਤ ਸਿੰਘ ਸੇਖੋਂ ਨੂੰ ਪੰਜਾਬੀ ਸੰਸਾਰ ਨਾਲੋਂ ਵਿਛੜਿਆਂ ਦਸ ਸਾਲ ਹੋ ਗਏ ਹਨ। ਪ੍ਰਿੰਸੀਪਲ ਸੇਖੋਂ ਇੱਕ ਸਰਬਾਂਗੀ...

ਸਤਵੰਜਾ ਦਾ ਗਦਰ ਤੇ ਸਿੱਖ – ਮਨਮੋਹਨ

1857 ਦੇ ਗਦਰ ਨੂੰ ਯਾਦ ਕਰਦਿਆਂ ਕੁਝ ਨਵੇਂ ਪ੍ਰਸ਼ਨ ਸਾਹਵੇਂ ਹਨ। ਪਹਿਲਾ ਕਿ ਬਸਤੀਵਾਦੀ ਰਾਜ ਤੇ ਕਿਰਸਾਨੀ ਦੇ ਨਾਲ ਹੀ ਨਾਲ ਇਸ ਖਿੱਤੇ ਦੇ...

ਪੰਜ ਕਵਿਤਾਵਾਂ – ਜਤਿੰਦਰ ਕੌਰ

ਆਈਸਬਰਗ ਨਦੀ ਮੈਂਸਿਮਟ ਜਾਵਾਂਤੇਰੀ ਬੁੱਕ ਵਿਚਮੇਰਾ ਪਿਆਰ ਕਹਿੰਦਾਮੇਰੇ ਪਾਣੀਆਂ ’ਚ ਡੁੱਬ ਕੇ ਵੀ ਤੂੰਆਈਸਬਰਗ ਵਾਂਗਕਿੰਨਾ ਅਣਡੁੱਬਿਆ ਰਹਿ ਜਾਂਦਾ ਮੈਂ ਬਾਲਾਂ ਜਹੀ ਤੇਰੀ ਜ਼ਿਦ ਨੂੰਤਕਦੀ ਆਂ,ਮੰਨਦੀ ਆਂਮੈਂ...

ਇਕ ਹੱਥ ਕਾਗਦ ਇਕ ਹੱਥ ਕਾਨੀ – ਨਵਤੇਜ ਭਾਰਤੀ

ਹਰ ਹਰਕਤ ਕ੍ਰਿਸ਼ਮਾ ਲਗਦੀ ਹੈ ਨਵਤੇਜ ਭਾਰਤੀ ਦਾ ਜਨਮ 5.2.1938 ਨੂੰ ਮਾਲਵੇ ਦੇ ਪ੍ਰਸਿੱਧ ਪਿੰਡ ਰੋਡੇ ਵਿਚ ਹੋਇਆ। ਮਾਤਾ ਦਾ ਨਾਮ ਸ਼ਾਮ ਕੌਰ ਤੇ ਪਿਤਾ...

ਆਮ ਲੋਕਾਂ ਦਾ ਕਵੀ ਪਾੱਲ ਐਲੁਆਰ

ਸੰਸਾਰ ਦੇ ਸਭ ਪ੍ਰਸਿੱਧ ਕਵੀਆਂ ਵਿਚੋਂ ਇਹ ਮਾਣ ਸ਼ਾਇਦ ਇਕੱਲੇ ਫਰਾਂਸੀਸੀ ਕਵੀ ਪਾੱਲ ਐਲੁਆਰ (1895-1952) ਨੂੰ ਹੀ ਜਾਂਦਾ ਹੈ ਕਿ ਉਹਦੀ ’ਆਜ਼ਾਦੀ’ ਨਾਮ ਦੀ...
error: Content is protected !!