Tag: Hun 8th Edition

spot_imgspot_img

ਰਵਿੰਦਰ ਸਹਿਰਾਅ ਦੀਆਂ ਕਵਿਤਾਵਾਂ

ਸਨੋ ਫੌਲ ਸਕੂਲੀ ਬੱਚੇ ਰਾਤ ਭਰ ਦੀ ਸਨੋ ਨੇਧਰਤ ’ਤੇ ਚਿੱਟੀ ਚਾਦਰ ਵਿਛਾ ਦਿੱਤੀਟੀ ਵੀ ’ਤੇ ਸਕੂਲ ਬੰਦ ਹੋਣ ਦਾਐਲਾਨ ਸੁਣ ਕੇਬੱਚੇ ਮਾਰਦੇ ਹਨ ਕਿਲਕਾਰੀਆਂਦਿਨ ਭਰ...

ਤਲਵੰਡੀ-ਰਾਗ ਦੀ ਮੰਡੀ – ਬਲਬੀਰ ਸਿੰਘ ਕੰਵਲ

ਧਰੁੱਪਦ ਦਾ ਧਨੰਤਰ ਘਰਾਣਾ ਓਪਰੀ ਨਜ਼ਰੇ ਦੇਖਦਿਆਂ ਇਸ ਲੇਖ ਦਾ ਨਾਮ ਗੁਮਰਾਹਕੁਨ ਹੋ ਸਕਦਾ ਹੈ,ਪਰ ਅਜਿਹਾ ਨਾਮਕਰਨ 'ਤਲਵੰਡੀ-ਰਾਗ ਦੀ ਮੰਡੀ’ ਲੋਕਾਇਣ ਅਨੁਸਾਰ ਹੀ ਕੀਤਾ ਗਿਆ...

ਰਮੇਸ਼ ਨਗਰ ਦੀ ਕੁੜੀ – ਸਤੀ ਕੁਮਾਰ

ਠੋਡੀ ਤੇ ਹੱਥ ਰੱਖਸਾਬੁਤ ਪੱਕੇ ਅਨਾਰ ਦੇਦਾਣੇ ਗਿਣ ਰਹੀਆਂ ਹਨ ਕੁੜੀਆਂ (ਅਨਾਰ / ਮਾਇਆਜਾਲ) ਪੰਜਾਬੀ ਸਾਹਿਤ ’ਚ ਸ੍ਵੈ-ਜੀਵਨੀਆਂ ਲਿਖਣ ਦੀ ਰੁੱਤ ਹੈ। ਇਸ ਮੌਸਮ ’ਚ ਬੇ-ਮਲੂਮ...

ਗੁਰਚਰਨ ਰਾਮਪੁਰੀ ਦੀਆਂ ਕਵਿਤਾਵਾਂ

ਮੋਹ ਮੁਹੱਬਤ ਦੀ ਬਹਾਰ ਮਿਰੇ ਸੁਪਨੇ ਨੂੰ ਮਿਲੋ,ਸਿਰ ਨੂੰ ਮਿਲੋਗੱਲ ਛੱਡੋ ਕਪੜਿਆਂ ਦੇ ਰੰਗ ਦੀਮੇਰੇ ਜੀਵਨ-ਢੰਗ ਦੀ । ਝੁਰੜੀਆਂ ਤੇ ਕਪੜਿਆਂ ਦੀਆਂ ਸਿਲਵਟਾਂ ਨੂੰ ਦੇਖਕੇਮੇਰੀ ਸਾਰੀ...

ਬੱਚਿਆਂ ਲਈ ਕਹਾਣੀਆਂ ਤੇ ਸਾਹਿਤ – ਹਰਸ਼ਿੰਦਰ ਕੌਰ

ਬੱਚੇ ਕਿਹੋ ਜਿਹਾ ਸਾਹਿਤ ਮੰਗਦੇ ਹਨ ? ਛੇ ਹਫ਼ਤਿਆਂ ਦੇ ਬੱਚੇ ਦਾ ਦਿਮਾਗ਼ ਕਿਹੋ ਜਿਹੀ ਕਹਾਣੀ ਸੁਣਨੀ ਚਾਹੁੰਦਾ ਹੈ ? ਨੌਂ ਮਹੀਨੇ ਦੇ ਬੱਚੇ...

ਨਾਗਸੈਨ ਦਾ ਮਿਲਿੰਦ-ਪ੍ਰਸ਼ਨ ‒ ਹਰਪਾਲ ਸਿੰਘ ਪੰਨੂ

ਈਸਵੀ ਸਨ ਸ਼ੁਰੂ ਹੋਣ ਤੋ ਥੋੜ੍ਹਾ ਸਮਾਂ ਪਹਿਲਾਂ ਜਾਂ ਥੋੜ੍ਹਾ ਸਮਾਂ ਬਾਦ ਪਾਲੀ ਭਾਸ਼ਾ ਦੇ ਇਸ ਵਿਸ਼ਵ-ਪ੍ਰਸਿੱਧ ਗ੍ਰੰਥ ਮਿਲਿੰਦ-ਪ੍ਰਸ਼ਨ ਦੀ ਰਚਨਾ ਸਿਆਲਕੋਟ ਸ਼ਹਿਰ ਵਿਚ...
error: Content is protected !!