Tag: Hun 6th Edition

spot_imgspot_img

ਜੇਬ ਕੁਤਰੇ – ਰਵਿੰਦਰ ਸਹਿਰਾਅ

ਗੱਲ ਪੁਰਾਣੀ ਹੈ ਇਕੱਤੀ ਸਾਲ। ਕੜਾਕੇ ਦੀ ਠੰਡ। ਫਰਵਰੀ 1976 ਦਾ ਪਹਿਲਾ ਹਫ਼ਤਾ। ਐਮਰਜੈਂਸੀ ਦੀ ਚੜ੍ਹਤ। ਜਨਤਕ ਜਥੇਬੰਦੀਆਂ ਦੇ ਸਾਰੇ ਕੰਮ ਲਗਪਗ ਠੱਪ ਹੋ...

ਊਰਜਾ – ਭੁਪਿੰਦਰਪ੍ਰੀਤ

ਮੇਰੇ ਪਿਤਾ ਜੀ ਦੇ ਵੱਡੇ ਭਰਾ ਕਰਨੈਲ ਸਿੰਘ ਨੂੰ ਅਸੀਂ ਸਾਰੇ ਦਾਰਜੀ ਕਹਿੰਦੇ ਹਾਂ। ਅੱਜ ਉਨ੍ਹਾਂ ਦੇ ਘਰ 'ਸਿੰਮੀ’ ਦਾ ਫੈਸਲਾ ਹੋਣਾ ਸੀ। ਸੱਤਰ...

ਦੋ ਅਣਖੀ – ਰਾਮ ਸਰੂਪ ਅਣਖੀ

1988 ਦੀ ਗੱਲ ਹੈ, ਰਾਮਪੁਰਾ ਫੂਲ ਤੋਂ 'ਪੰਜਾਬੀ ਟ੍ਰਿਬਿਊਨ’ ਵਿਚ ਇਕ ਖ਼ਬਰ ਲੱਗੀ ਕਿ ਪੰਜਾਬ ਵਿਚੋਂ ਅੱਠ ਬੰਦੇ ਬਿਹਾਰ ਵਿਚ ਹੋਣ ਵਾਲੀ ਇਕ ਕਾਨਫਰੰਸ...

ਪੰਜਾਬ ਦਾ ਉਜਾੜਾ : ਪੰਜਾਬੀ ਕਲਾਕਾਰ ਤੇ ਉਨ੍ਹਾਂ ਦੀ ਕਲਾ – ਪ੍ਰੇਮ ਸਿੰਘ

ਪੰਜਾਬ ਦੇ ਉਜਾੜੇ ਨੂੰ 60 ਵਰ੍ਹੇ ਹੋਣ ਲੱਗੇ ਹਨ। ਤਖ਼ਤ ਲਹੌਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪ੍ਰਤੀਕ ਸੀ। ਫ਼ਿਰਕਾਪ੍ਰਸਤੀ ਨੇ ਪੰਜਾਬੀਅਤ ਨੂੰ ਤਬਾਹ ਕਰ...

ਲੋਕ ਪੀੜਾ ਦੇ ਹਮਸਫ਼ਰ – ਇਕਬਾਲ ਕੌਰ

ਗਹਿਲ ਸਿੰਘ ਛੱਜਲਵੱਡੀ ਬਿਆਸ ਤੋਂ ਅੰਮ੍ਰਿਤਸਰ ਨੂੰ ਜਾਂਦੀ ਜਰਨੈਲੀ ਸੜਕ 'ਤੇ ਇੱਕ ਨਗਰ ਆਉਂਦਾ ਹੈ 'ਟਾਂਗਰਾ'। ਇਹਦੀ ਵੱਖੀ ਵਿੱਚ ਵੱਸਿਆ ਹੋਇਆ ਹੈ ਪੰਜਾਬ ਦਾ ਪ੍ਰਸਿੱਧ...

ਜੁਗਨੀ – ਅਮਰਜੀਤ ਚੰਦਨ

ਮੇਰੀ ਜੁਗਨੀ ਦੇ ਧਾਗੇ ਬੱਗੇ, ਜੁਗਨੀ ਉਹਦੇ ਮੂੰਹ ਥੀਂ ਫੱਬੇਜਿਹਨੂੰ ਸੱਟ ਇਸ਼ਕ ਦੀ ਲੱਗੇਵੀਰ ਮੇਰਿਆ ਜੁਗਨੀ ਕਹਿੰਦੀ ਆ, ਓ ਨਾਮ ਸੱਜਣ ਦਾ ਲੈਂਦੀ ਆ… ਇਸ...
error: Content is protected !!