Tag: Hun 6

spot_imgspot_img

ਮਨਮੋਹਨ ਦੀਆਂ ਤਿੰਨ ਕਵਿਤਾਵਾਂ

ਮਨ ਹੁੰਦੈ…ਪੁੱਛਦੇ ਨੇ ਦੋਸਤ ਯਾਰਕਿਵੇਂ ਐਂ…..?ਮਨ ਹੁੰਦੈ…. ਕਹਿ ਦਿਆਂਠੀਕ ਹੀ ਆਂ ਉਂਝ ਤਾਂ ਮੈਂ ਤਿਤਲੀ ਜੀਕੁਰ ਬੇਰੰਗਮਹਿਕ ਵਿਛੁੰਨਾ ਫੁੱਲਦਰਿਆ ਵਹਿਣ ਵਿਹੂਣਾਪਹਾੜ ਉਚਾਈਓਂ ਖੁਣਾ ਸਿਮਰਤੀਆਂ ’ਚਮਿੰਜਰਾਂ ਜਿਹੀ...

ਅੰਦਰ ਦੇ ਗਗਨ ਦੀਆਂ ਉਡਾਰੀਆਂ – ਜਸਵੰਤ ਸਿੰਘ ਨੇਕੀ

ਡਾ. ਜਸਵੰਤ ਸਿੰਘ ਨੇਕੀ ਪੰਜਾਬੀ ਦੇ ਉੱਚ ਕੋਟੀ ਦੇ ਕਵੀ ਅਤੇ ਸੰਸਾਰ ਪ੍ਰਸਿੱਧ ਮਨੋਵਿਗਿਆਨੀ ਹਨ। ਉਨ੍ਹਾਂ ਦੇ ਪੰਜਾਬੀ ਵਿੱਚ ਦਸ ਕਾਵਿ ਸੰਗ੍ਰਹਿ ਛੱਪ ਚੁੱਕੇ...

ਜ਼ਮੀਰ ਦਾ ਪਹਿਰੇਦਾਰ – ਚੈਸਵਾਫ਼ ਮੀਵੋਸ਼

ਅਠਾਰ੍ਹਵੀਂ ਸਦੀ ਤੋਂ ਲੈ ਕੇ ਜਿੰਨੀ ਉਥਲ ਪੁਥਲ ਪੋਲੈਂਡ ਦੇ ਇਤਿਹਾਸ ਵਿਚ ਹੋਈ ਹੈ ਯੂਰਪ ਦੇ ਕਿਸੇ ਹੋਰ ਮੁਲਕ ਵਿਚ ਨਹੀਂ ਹੋਈ ਹੋਣੀ। 1795...

ਗਿਆਨ ਵੱਲ ਸਾਡੀ ਪਿੱਠ

ਪਿਛਲੇ ਦਿਨੀਂ ਸਾਨੂੰ ਤੇ ਸਾਡੇ ਕੁਝ ਮਿੱਤਰਾਂ ਨੂੰ ਪੰਜਾਬੀ ਦੀਆਂ ਤਿੰਨ-ਚਾਰ ਕਿਤਾਬਾਂ ਲੱਭਣ ਦੀ ਲੋੜ ਪਈ, ਤਾਂ ਪਤਾ ਲੱਗਾ ਕਿ ਛਪ ਚੁੱਕੀਆਂ ਪੰਜਾਬੀ ਕਿਤਾਬਾਂ...

ਮੇਲਾ – ਵਿਸ਼ਵ ਜੋਤੀ ਧੀਰ

ਬਾਬੇ ਜਾਗਰ ਨੇ ਵੱਡੇ ਦਰਵਾਜ਼ੇ ਅੰਦਰ ਵੜਦਿਆਂ ਹੀ ਖੰਘੂਰਾ ਮਾਰ ਦੇਣਾ। ਘਰ ਦੇ ਸਾਰੇ ਨਿਆਣੇ ਬੁੱਕ ਅੱਡ ਕੇ ਦੁਆਲੇ ਹੋ ਜਾਂਦੇ-ਬਾਬਾ ਖਿੱਲਾਂ ਦੇ… ਪਹਿਲਾਂ...

ਮੰਗਤਾ ਸਾਰੰਗੀ ਨਵਾਜ਼ – ਨਾਦਿਰ ਅਲੀ

ਇਹ ਕਹਾਣੀ ਉਸਤਾਦ ਮੰਗਤਾ ਖ਼ਾਨ ਸਾਰੰਗੀ ਨਵਾਜ਼ ਦੀ ਕਹਾਣੀ ਘੱਟ ਤੇ ਨਵਾਬ ਕਰਨਲ ਯਾਰ ਮੁਹੰਮਦ ਖ਼ਾਨ ਦੀ ਕਹਾਣੀ ਜ਼ਿਆਦਾ ਲੱਗਦੀ ਏ। ਉਸਤਾਦ ਮੰਗਤੇ ਦੀ...
error: Content is protected !!