Tag: Hun 6

spot_imgspot_img

ਚਿੱਠੀਆਂ – ‘ਹੁਣ-6’

ਸੋਢੀ ਸਾਹਿਬ, ਹੁਣ ਤੇ ਮਾਰਕਸਵਾਦ'ਹੁਣ' ਦੀ ਕੁਝ ਵਿਲੱਖਣ ਦੇਣ ਇਹ ਹੈ ਕਿ ਇਸ ਦੇ ਪਿਛਲੇ ਤਿੰਨਾਂ ਅੰਕਾਂ ਵਿਚ ਛਪੀ ਸਾਮਗ੍ਰੀ ਨੇ ਮਾਰਕਸਵਾਦ ਬਾਰੇ ਬਹਿਸ...

ਜ਼ਿੰਦਗੀ ਬਾਹਾਂ ਅੱਡੀ ਉਡੀਕਦੀ ਹੈ – ਕਮਲਪ੍ਰੀਤ ਕੌਰ ਦੁਸਾਂਝ

'ਹੁਣ-5' ਵਿਚ ਸਤਿਆਪਾਲ ਗੌਤਮ ਦੇ 'ਸਿਮੋਨ ਦ ਬੁਵੁਆਰ’ ਬਾਰੇ ਲੇਖ ਨੇ ਮੇਰੇ ਮਨ ਵਿਚ ਪਹਿਲੋਂ ਹੀ ਉੱਠਦੇ ਬਹੁਤ ਸਾਰੇ ਸਵਾਲਾਂ ਨੂੰ ਤੀਲੀ ਲਾ ਦਿਤੀ...

ਨਕੋਦਰ ਦੇ ਮਕਬਰੇ – ਸੁਭਾਸ਼ ਪਰਿਹਾਰ

ਹੁਣ ਕਸਬਾ ਨਕੋਦਰ ਜਲੰਧਰ ਸ਼ਹਿਰ ਦੇ ਲਗਭਗ 25 ਕਿਲੋਮੀਟਰ ਦੱਖਣ ਵਿਚ ਹੈ। ਪਰ ਮੁਗ਼ਲ ਕਾਲ ਵਿਚ ਕਿਹਾ ਜਾਂਦਾ ਹੋਵੇਗਾ ਕਿ ਜਲੰਧਰ ਨਕੋਦਰ ਦੇ ਛੇ...

ਬਿਪਨਪ੍ਰੀਤ ਦੀਆਂ ਕਵਿਤਾਵਾਂ

ਤੇਰੇ ਨਾਲ ਨਾਲਇਕ ਨਵਾਂ ਮੌਸਮ ਬਣ ਕੇ ਮਿਲ ਮੈਨੂੰੂਮੈਂ ਹਿਰਨੀ ਵਾਂਗ ਦੌੜਾਂਗੀ ਤੇਰੇ ਜੰਗਲਾਂ ’ਚ ਅਜੇ ਤਾਂ ਕੁਝ ਕਹਿ ਨਹੀਂ ਹੋ ਰਿਹਾਬੌਰੀ ਹਾਂਆਪਣੇ ਹੀ ਭਾਰ...

ਕਪੂਰਥਲਾ ਘਰਾਣਾ – ਬਲਬੀਰ ਸਿੰਘ ਕੰਵਲ

ਕਪੂਰਥਲਾ, ਹਰਿਆਣਾ, ਸ਼ਾਮ, ਤਲਵੰਡੀ ਡਾਗਰ, ਗੌਹਰ, ਨੌਹਾਰ, ਰਣਖੰਡੀ। ਪੰਜਾਬ ਦੇ ਸੰਗੀਤ ਘਰਾਣਿਆਂ ਸਬੰਧੀ ਇਹ ਸ਼ਲੋਕ ਇਕ ਤਵਾਰੀਖੀ ਹੈਸੀਅਤ ਰੱਖਦਾ ਹੈ, ਜਿਹੜਾ ਦਰਸਾਉਂਦਾ ਹੈ ਕਿ ਪੰਜਾਬ...

ਜਸਪਾਲ ਜੱਸੀ ਦੀ ਕਵਿਤਾ

ਨਿਹਚਾ ਜਾਲੋ ਐਸੀ ਰੀਤਜਿਸ ਮੈਂ ਪਿਆਰਾ ਵੀਸਰੈ(ਗੁਰੂ ਨਾਨਕ) (1)ਆਵੀਂ, ਜ਼ਰੂਰ ਆਵੀਂਆਵੀਂ, ਕਰੀਬ ਆਵੀਂ ਗਿਣਤੀ ਤੋਂ ਮੁਕਤ ਹੋ ਕੇਮਿਣਤੀ ਤੋਂ ਮੁਕਤ ਹੋ ਕੇਧਰ ਕੇ ਜ਼ਰੀਬ ਆਵੀਂ ਆਵੀਂ ਕੁਝ ਇਸ...
error: Content is protected !!