Tag: Hun 5th Edition

spot_imgspot_img

ਵਿਦਾ – ਸ਼ਮਸ਼ੇਰ ਭੁੱਲਰ

ਤ੍ਰੇਲ਼ੇ ਘਾਹ ’ਤੇ ਤੁਰਿਆ ਜਾ ਰਿਹਾ ਕੋਈਪੈੜਾਂ ਛੱਡਦਾਕੂਕਾਂ ਮਾਰਦੀ ਲੰਘ ਰਹੀ ਸਵੇਰ ਵਾਲ਼ੀ ਗੱਡੀਆਖ਼ਰੀ ਮੇਲ਼ ਮਿਲ਼ ਚੁੱਕੇ ਮੁਸਾਫ਼ਿਰਪਰਤ ਰਹੇ ਵਿਦਾ ਕਰਨ ਆਏ ਖ਼ਾਲੀ ਹੱਥਦੇਖ...

ਡਰਾਉਣੀ ਰਾਤ – ਤ੍ਰੈਲੋਚਣ ਲੋਚੀ

ਇਹ ਗੱਲ 1986 ਦੇ ਸਰਦ ਦਿਨਾਂ ਦੀ ਹੈ। ਉਦੋਂ ਪੰਜਾਬ ਦੇ ਹਾਲਾਤ ਬਹੁਤ ਹੀ ਨਾਜ਼ੁਕ ਸਨ। ਉਹਨਾਂ ਦਿਨਾਂ ਵਿਚ ਮੈਂ ਸਰਕਾਰੀ ਕਾਲਜ ਮੁਕਤਸਰ ਦਾ...

ਪਹਿਲੀ ਵਾਰ ਦੇ ਹੰਝੂ – ਸੁਸ਼ੀਲ ਦੁਸਾਂਝ

ਉਹ ਜਵਾਨ ਕੁੜੀ ਅਤੇ ਬੁੱਢੀ ਅੱਗੇ-ਅੱਗੇ ਸੀ ਤੇ ਮੇਰੇ ਸਣੇ ਸਾਡੀ ਪੱਤੀ ਦੀ ਮੁੰਡੀਰ ਉਨ੍ਹਾਂ ਦੇ ਪਿੱਛੇ-ਪਿੱਛੇ। ਅਸੀਂ ਪਹਿਲੀ ਵਾਰ ਪਿੰਡ ਵਿਚ ਐਨਕਾਂ ਵਾਲੀ...

ਦਿੱਤੂ ਅਮਲੀ – ਅਨੂਪ ਵਿਰਕ

ਚਾਰ ਮੁਰੱਬਿਆਂ ਦਾ ਮਾਲਕ ਗੁਰਦਿੱਤ ਸਿੰਘ ਕਿਸੇ ਵੇਲੇ ਪਿੰਡ ਦੀ ਮੁੱਛ ਸਮਝਿਆ ਜਾਂਦਾ ਸੀ। ਵੀਹ ਕੋਹਾਂ ਤੀਕਰ ਉਹਦੀਆਂ ਘੋੜੀਆਂ ਤੇ ਜੋੜੀਆਂ ਦੀਆਂ ਗੱਲਾਂ ਹਰ...

ਕਿੱਸੇ-ਕੈਰੋਂ ਦੇ – ਪ੍ਰੀਤਮ ਸਿੰਘ

(ਪ੍ਰਤਾਪ ਸਿੰਘ ਕੈਰੋਂ ਤੇ ਬਿਓਰੋਕਰੇਸੀ) ਸ. ਪ੍ਰਤਾਪ ਸਿੰਘ ਕੈਰੋਂ ਦੇ ਮਨ ਵਿਚ ਬਿਓਰੋਕਰੇਸੀ ਦੇ ਖ਼ਿਲਾਫ਼ ਬੜਾ ਬੁਗ਼ਜ਼ ਭਰਿਆ ਹੋਇਆ ਸੀ। ਉਹ ਮੌਕਾ-ਬੇਮੌਕਾ ਆਪਣੇ ਦਿਲ ਦਾ...

ਕਲਮ ਦੀ ਮਜ਼ਦੂਰੀ

ਸਾਲ 2006 ਲਈ ਸਾਹਿਤ ਦਾ ਨੋਬੇਲ ਇਨਾਮ ਤੁਰਕੀ ਦੇ ਲੇਖਕ ਓਰਹਾਨ ਪਾਮੁਕ ਨੂੰ ਦੇਣ ਦਾ ਫ਼ੈਸਲਾ ਹੋਇਆ। ਭਾਵੇਂ ਤੁਰਕਸਤਾਨ ਨੇ ਨਾਜ਼ਮ ਹਿਕਮਤ ਵਰਗੇ ਵੱਡੇ...
error: Content is protected !!