Tag: Hun 5th Edition

spot_imgspot_img

ਰਾਜਾ ਸਾਦਿਕ ਉੱਲਾ ਦੀਆਂ ਪੰਜ ਨਜ਼ਮਾਂ

ਸਿਆਚੀਨਅਸੀਂ ਕੈਦੀ ਬਰਫ਼ ਮਕਾਨਾਂ ਦੇਅਸੀਂ ਜਦ ਕਦਬਾਰੀ ਰਾਹੀਂ ਬਾਹਿਰ ਝਾਤੀ ਪਾਉਨੇ ਆਂਸਾਨੂੰ ਦੂਰ-ਦੂਰ ਤਕਠੰਢੇ-ਠਾਰ ਵਿਛੋੜੇ ਬਾਝੋਂਕੁਝ ਨਜ਼ਰੀਂ ਨਹੀਂ ਆਉਂਦਾਚਾਰ ਦਿਹਾੜਿਆਂ ਪਿੱਛੋ ਪੁੱਜੀਆਂਖ਼ਬਰਾਂ ਵਿਚ ਕੋਈ...

ਮਹਾਨ ਭਾਸ਼ਾ ਵਿਗਿਆਨੀ ਭਰਤ੍ਰਹਰੀ – ਮੰਗਤ ਰਾਏ ਭਾਰਦਵਾਜ

ਪ੍ਰਾਚੀਨ ਭਾਰਤ ਦੀਆਂ ਵਿਗਿਆਨ ਅਤੇ ਗਣਿਤ ਦੇ ਕਈ ਖੇਤਰਾਂ ਵਿਚ ਉਪਲਬਧੀਆਂ ਸਭ ਤੋਂ ਪੁਰਾਣੀਆਂ ਮੰਨੀਆਂ ਜਾਂਦੀਆਂ ਹਨ। ਪਰ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਇਹਦੀਆਂ...

ਸੋਫੀਆ ’ਚ ਫੈਜ਼ ਨਾਲ ਸੈਰ – ਸਤੀ ਕਪਿਲ

ਦੋਨੋਂ ਜਹਾਂ ਤੇਰੀ ਮੁਹੱਬਤ ਮੇਂ ਹਾਰ ਕੇਵੋਹ ਜਾ ਰਹਾ ਹੈ ਕੋਈ ਸ਼ਬੇਗ਼ਮ ਗੁਜ਼ਾਰ ਕੇ -ਫੈਜ਼ ਬਲਗਾਰੀਆ ਦੀ ਰਾਜਧਾਨੀ ਸੋਫੀਆ 'ਚ ਇਕ ਆਲੀਸ਼ਾਨ ਇਮਾਰਤ ਦਾ ਨਾਂ...

ਨੂਰਮਹਿਲ ਦੀ ਸਰਾਂ – ਸੁਭਾਸ਼ ਪਰਿਹਾਰ

ਇਤਿਹਾਸ ਵਿਚ ਭਾਰਤ ਦੀ ਰਾਜਧਾਨੀ ਕੋਈ ਵੀ ਰਹੀ ਹੋਵੇ; ਪਾਟਲੀਪੁੱਤਰ, ਆਗਰਾ ਜਾਂ ਦਿੱਲੀ, ਇਹਨੂੰ ਉੱਤਰ-ਪੱਛਮੀ ਹੱਦ ਨਾਲ਼ ਜੋੜਨ ਲਈ ਕੋਈ ਨਾ ਕੋਈ ਰਾਹ ਹਮੇਸ਼ਾ...

ਗਾਇਕ, ਗੀਤ ਅਤੇ ਸੰਗੀਤਕਾਰ ਰੱਬੀ ਸ਼ੇਰਗਿੱਲ

(ਜਨਮ 1974) ਕਿਹੜੇ ਲੇਖਕਾਂ ਤੇ ਕਿਹੜੀਆਂ ਕਿਤਾਬਾਂ ਸਦਕਾ ਤੁਹਾਡੀ ਸੋਚ ਬਣੀ ਹੈ?Farewell To Arms ਅਰਨੈਸਟ ਹੈਮਿੰਗਵੇ; Child Adolescence Youth ਲੇਵ ਟਾਲਸਟਾਇ ਕਿਸੇ ਫ਼ਿਲਮ, ਕਿਤਾਬ, ਨਾਟਕ, ਕਵਿਤਾ...

ਮੁੰਨੂ ਭਾਈ ਦੀਆਂ ਨਜ਼ਮਾਂ

ਉਹ ਵੀ ਖ਼ੂਬ ਦਿਹਾੜੇ ਸਨਉਹ ਵੀ ਖ਼ੂਬ ਦਿਹਾੜੇ ਸਨਭੁੱਖ ਲਗਦੀ ਸੀਮੰਗ ਲੈਂਦੇ ਸਾਂਮਿਲ਼ ਜਾਂਦਾ ਸੀਖਾ ਲੈਂਦੇ ਸਾਂਨਈਂ ਸੀ ਮਿਲ਼ਦਾ ਤੇ ਰੋ ਪੈਂਦੇ ਸਾਂਰੋਂਦੇ ਹੋਂਦੇ...
error: Content is protected !!