Tag: HUN 5

spot_imgspot_img

ਇਕ ਬੇਦਖ਼ਲ ਬਿਆਨ – ਜਸਵਿੰਦਰ

ਪਿੰਡ ਦੀ ਫਿਰਨੀ ਤੋਂ ਅੱਗੇਮੇਰਿਆਂ ਖੇਤਾਂ ’ਚ ਚਿਮਨੀ ਧੌਣ ਅਕੜਾਈ ਖੜ੍ਹੀਉਸ ਦੁਆਲੇ ਦਿਓ ਹੈ ਜੋ ਇਸਪਾਤ ਦਾਦੇਵਤੇ ਰੁੱਖਾਂ ਤੇ ਫਸਲਾਂ ਦੇਵੀਆਂ ਨੂੰ ਚਰ ਗਿਆਪੁਰਖਿਆਂ...

ਨਿੱਕੀ ਸਲੇਟੀ ਸੜਕ ਦਾ ਟੋਟਾ

ਨਿੱਕੀ ਸਲੇਟੀ ਸੜਕ ਕਿਨਾਰੇਪਿੰਡ ਵਸਦਾ, ਜਿਥੇ ਵਸਣ ਪਿਆਰੇ। ਨਿੱਕੀ ਸਲੇਟੀ ਸੜਕ ਦਾ ਟੋਟਾਓਨਾ ਪਿਆਰਾ, ਜਿੰਨਾ ਛੋਟਾਕੰਨੀਆਂ ਉਤੇ ਬਿਰਛ ਖਲੋਤੇਲੰਮੇ, ਮਧਰੇ, ਛਿਦਰੇ, ਸੰਘਣੇਸੀਹੋਂ,ਕਿੱਕਰ, ਧਰੇਕ, ਫੁਲਾਹੀਆਂਨਾਲ ਅੰਬਾਂ...

ਬਾਰਿਸ਼ ਦੀ ਸੁਚੀ ਕਣੀ ਸੰਤੋਖ ਸਿੰਘ ਧੀਰ

ਕਵਿਤਾ ਦਾ ਜਨਮ ਹੁਣ : ਤੁਸੀਂ ਅਪਣੀ ਪਹਿਲੀ ਕਵਿਤਾ ਅਪਣੀ ਪਤਨੀ ਦੇ ਵਿਯੋਗ ਵਿਚ ਲਿਖੀ ਸੀ ਜਿਸਨੂੰ ਤੁਸੀਂ ਦੋਵੇਂ ਕੁੰਡਾ ਲਾ ਕੇ ਪੜ੍ਹਦੇ ਹੁੰਦੇ ਸੀ।...

ਔਕਤਾਈ ਰਿਫ਼ਤ ਦੀਆਂ ਕਵਿਤਾਵਾਂ

ਸ਼ੋਰ-ਸ਼ਰਾਬੇ ਤੇ ਸ਼ੁਹਰਤ ਤੋਂ ਪਰੇ ਔਕਤਾਈ ਰਿਫ਼ਤ ਮੈਨੂੰ ਪੈਸਾ ਤੇ ਜਾਇਦਾਦ ਪਸੰਦ ਨਹੀਂ । ਮੈਨੂੰ ਉਨ੍ਹਾਂ ਲੋਕਾਂ ਤੋਂ ਨਫਰਤ ਹੈ ਜੋ ਸੱਚ ਨਹੀਂ ਬੋਲਦੇ, ਖਾਸ...

ਪੰਜਾਬੀ ਕਿਤਾਬਾਂ

ਸਾਲ 2007 ਦੀ ਦਹਿਲੀਜ਼ ’ਤੇ ਪਹੁੰਚਦਿਆਂ ਹੀ 'ਹੁਣ’ ਦਾ ਇਹ ਪੰਜਵਾਂ ਅੰਕ ਤੁਹਾਡੇ ਹੱਥਾਂ ਵਿੱਚ ਹੈ। ਸਾਡਾ ਪੰਜਵਾਂ ਕਦਮ।ਇਸੇ ਅੰਕ ਦੇ ਕੁਝ ਪੰਨਿਆਂ ਲਈ...

ਬਘੇਲ ਸਿੰਘ – ਮਨਮੋਹਨ ਬਾਵਾ

ਆਪਣੀ ਹਵੇਲੀ ਦੇ ਬਾਹਰ ਆਪਣੇ ਖੂਹ ਕੋਲ ਬੈਠਾ ਬਘੇਲ ਸਿੰਘ ਇਕ ਪਥਰੀ ਨਾਲ ਆਪਣੀ ਤਲਵਾਰ ਦੀ ਧਾਰ ਨੂੰ ਤੇਜ਼ ਕਰ ਰਿਹਾ ਸੀ। ਉਸ ਤੋਂ...
error: Content is protected !!