Tag: HUN 5

spot_imgspot_img

ਪੰਜਾਬੀ ਜੱਟ – ਇਰਫ਼ਾਨ ਹਬੀਬ

ਇਸ ਲੇਖ ਵਿਚ ਪੰਜਾਬੀ ਬੋਲਦੇ ਲੋਕਾਂ ਦੇ ਵੱਡੇ ਹਿੱਸੇ ਦੇ ਅੱਠਵੀਂ ਸਦੀ ਤੋਂਂ ਲੈ ਕੇ ਸਤਾਰ੍ਹਵੀਂ ਸਦੀ ਦੇ ਅੰਤ ਤਕ ਕੋਈ ਇਕ ਹਜ਼ਾਰ ਸਾਲ...

ਚਾਰ ਕਵਿਤਾਵਾਂ : ਸੁਰਿੰਦਰ ਕੌਰ ਚਾਹਲ

ਘਰ ਰਾਤ ਦੇ ਅੰਨ੍ਹੇਰੇ ’ਚਗੱਡੀ ਦੇ ਖੜਾਕ ਨਾਲ਼ ਘਰ ਜਾਗਦੈਨੇਰ੍ਹੇ ਤੋਂ ਡਰਦਾਜਦੋਂ ਟਾਹਲੀ ਵਿਚ ਦੀ ਹਵਾ ਗੁਜ਼ਰਦੀ ਹੈਘਰ ਠੰਢੇ ਸਾਹ ਭਰਦੈਚਾਨਣ ਨੂੰ ਉਡੀਕਦਾਸੁਬ੍ਹਾ ਸਵੇਰੇ ਚੁੱਲ੍ਹੇ...

ਭਗਤ ਸਿੰਘ ਦੀ ਘੋੜੀ – ਗੌਤਮ ਸਚਦੇਵ

ਗ਼ਮ ਅਤੇ ਸਦਮੇ ਵਿਚ ਅਕਸਰ ਲੋਕ ਜਾਂ ਤਾਂ ਰੋ-ਪਿਟ ਕੇ ਜੀਅ ਹੌਲ਼ਾ ਕਰ ਲੈਂਦੇ ਹਨ ਜਾਂ ਉਹਨੂੰ ਰੋਮਾਂਟੀਸਾਈਜ਼ ਕਰ ਲੈਂਦੇ ਹਨ।ਸਰਦਾਰ ਭਗਤ ਸਿੰਘ ਦੇ...

ਲੰਡਨ : ਭਗਤ ਸਿੰਘ ਦੀ ਫਾਂਸੀ ਤੁੜਵਾਉਣ ਦੀ ਚੱਲੀ ਮੁਹਿੰਮ

ਭਗਤ ਸਿੰਘ ਤੋਂ ਪੁੱਛੇ ਬਿਨਾਂ ਇਹਦੇ ਪਿਤਾ ਕਿਸ਼ਨ ਸਿੰਘ ਦੀ ਕੀਤੀ ਰਹਿਮ ਦੀ ਅਪੀਲ ਲੰਡਨ ਵਿਚ ਬੈਠੀ ਪ੍ਰਿਵੀ ਕੌਂਸਲ ਨੇ 11 ਫ਼ਰਵਰੀ 1931 ਨੂੰ...

ਪੰਜ ਪਸਤੌਲਾਂ ਵਾਲ਼ੇ

॥ਦੋਹਰਾ॥ਦਫ਼ਤਰ ਮੂਹਰੇ ਖੜ੍ਹ ਗਏ, ਭਰ ਕੇ ਤੇ ਪਸਤੌਲ। ਭਗਤ ਛੱਡੇ ਅੰਗਰੇਜ਼ 'ਤੇ ਪੈਣ ਕਾਲ਼ਜੇ ਹੌਲ॥ਟੋਲੀ ਆਣ ਸੜਕ 'ਤੇ ਅਟਕੀ, ਦਫ਼ਤਰ ਬੰਦ ਹੋ ਘੰਟੀ ਖੜਕੀ।ਘੇਰਨ...

ਭੁਪਿੰਦਰ ਕੌਰ ਪ੍ਰੀਤ ਦੀਆਂ ਤਿੰਨ ਕਵਿਤਾਵਾਂ

1.ਆਰਤੀ ਤੇਰੀ ਵਿਚਸੱਜ ਗਏਤਿਨੋਂ ਕਾਲ-ਮੇਰੇ ਨਾਲ-ਨਾਲ ਮਾਲਾ ਦੇ ਮਣਕੇ ਕੰਬ ਰਹੇਵੈਰਾਗ ਵਿਚ-ਰਾਤ ਦਾਆਖ਼ਰੀ ਤਾਰਾ ਵੀਸੌਣ ਜਾ ਰਿਹਾ- ਸਿੰਧੂਰੀ ਅੱਖੀਆਂਦਵਾਰ ਤੇ ਖੜ੍ਹੀਆਂਤਾਪਸੀ ਆਤਮਾਨਿਰਵਸਤਰ ਹੋ ਤੈਨੂੰ ਉਡੀਕ ਰਹੀ ਸ਼ਰੀਰ...
error: Content is protected !!