Tag: HUN 5

spot_imgspot_img

ਇਨਸਾਨੀਅਤ ਲਈ ਸੰਘਰਸ਼ਸ਼ੀਲ ਔਰਤ ਸਿਮੋਨ ਦ’ ਬੋਵੁਆਰ – ਸੱਤਿਆਪਾਲ ਗੌਤਮ

ਆਪਣੀ ਆਤਮ ਕਥਾ ਦੇ ਤੀਜੇ ਹਿੱਸੇ 'ਫੋਰਸ ਆਫ ਸਰਕਮਸਟਾਂਸ’ ਦੀ ਅੰਤਿਕਾ ਵਿਚ ਭਵਿੱਖ ਬਾਰੇ ਆਪਣਾ ਫਿਕਰ ਜ਼ਾਹਿਰ ਕਰਦਿਆਂ ਸਿਮੋਨ ਦ’ ਬੋਵੁਆਰ ਨੇ ਲਿਖਿਆ ਸੀ...

ਕਵਿਤਾਵਾਂ: ਸੁਖਪਾਲ ਸੰਘੇੜਾ

ਝੋਟਾਕਈ ਵਾਰ ਜਦ ਮੈਂ ਆਦਮੀ ਨੂੰ ਨੀਝ ਲਾ ਕੇ ਦੇਖਦਾ ਹਾਂਤਾਂ ਮੈਨੂੰ ਝੋਟੇ ਦਾ ਝਉਲ਼ਾ ਪੈਂਦਾ ਹੈ।ਰਾਤੀਂ ਮੇਰੀ ਭਵੰਤਰੀ ਹੋਈ ਤੀਵੀਂ ਨੇ ਕਹਿ ਮਾਰਿਆ:ਹੇ...

ਟ੍ਰਾਟਸਕੀ – ਹਰਪਾਲ ਸਿੰਘ ਪੰਨੂ

ਇਸਹਾਕ ਡਿਊਸ਼ਰ ਰੂਸ ਦੇ ਅਜੋਕੇ ਇਤਿਹਾਸ ਦਾ ਗੰਭੀਰ ਦਰਸ਼ਨਵੇਤਾ ਹੈ। ਮੂਲ ਸਰੋਤਾਂ ਦਾ ਸਹਾਰਾ ਲੈਂਦਿਆਂ ਉਹਨੇ ਤਿੰਨ ਜਿਲਦਾਂ ਵਿਚ 1600 ਪੰਨਿਆਂ ਦਾ ਟ੍ਰਾਟਸਕੀ (1879-1940)...

ਕਿੰਨਾ ਬਦਲ ਗਿਆ ਰੂਮੀ – ਸ਼ਿਵਚਰਨ ਸਿੰਘ ਗਿੱਲ

ਮੇਰੇ ਪਿੰਡ ਦਾ ਨਾਂ ਤਾਂ ਭਾਵੇਂ ਰੂਮੀ ਹੈ, ਪਰ ਲੋਕ ਇਹਨੂੰ 'ਨਗੀਨਾ’ ਕਹਿੰਦੇ ਹਨ - ਰੂਮੀ ਪਿੰਡ ਨਗੀਨਾ, ਪ੍ਰਾਹੁਣਾ ਆਵੇ ਇਕ ਦਿਨ, ਰਹੇ ਮਹੀਨਾ।ਬਤਾਲ਼ੀ...

ਗੁਰੂ ਨਾਨਕ ਦੀਆਂ ਉਦਾਸੀਆਂ ਮਰਦਾਨੇ ਦੀ ਰਬਾਬ – ਸ਼ਹਰਯਾਰ

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਜੱਗ ਭਲੀ ਭਾਂਤੀ ਜਾਣਦਾ ਹੈ। ਬਾਲੇ ਅਤੇ ਮਰਦਾਨੇ ਬਾਰੇ ਵੀ ਇਵੇਂ ਹੀ ਹੈ। ਲੇਕਿਨ ਮਰਦਾਨੇ ਦੀ ਰਬਾਬ...

ਕਾਮਰੇਡ ਰੁਲ਼ਦੂ – ਰਾਜਵਿੰਦਰ ਮੀਰ

ਕਾਮਰੇਡ ਰੁਲ਼ਦੂਜਦ ਪਾਰਟੀ ਚ ਆਇਆਤਾਂ ਮਿੱਤਰਾਂ ਆਖਿਆਜ਼ਿੰਦਗੀ ਦੀ ਵੀ ਕੋਈ ਦਲੀਲ ਹੁੰਦੀ ਹੈ ਆਖ਼ਿਰਇਸ ਤਰ੍ਹਾਂ ਕਿਵੇਂ ਜਿਉਂ ਸਕਦਾ ਹੈ ਕੋਈਕਿਸੇ ਆਦਰਸ਼ ਖ਼ਾਤਿਰਕਾਮਰੇਡ ਰੁਲ਼ਦੂ ਨੇਪਾਰਟੀ...
error: Content is protected !!