Tag: HUN 5

spot_imgspot_img

ਚਿੱਠੀਆਂ – ‘ਹੁਣ 5’

'ਹੁਣ’ ਮਿਲਿਆ। ਧੰਨਵਾਦ। ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਵਕਤ ਦੀ ਘਾਟ ਹੋਣ ਕਾਰਨ ਸ਼ਾਇਦ ਸਾਰਾ ਨਾ ਪੜ੍ਹ ਸਕਾਂ। ਮੇਰੇ ਬਚਪਨ ਦੇ ਜ਼ਮਾਨੇ ਦੀ...

ਰਬਾਬ

ਲੇਖਕ : ਜਗਤਾਰਜੀਤਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ ਪੰਜਾਬੀ ਸਾਹਿਤ ਜਗਤ ਵਿਚ ਇਕ ਅਜੀਬ ਪ੍ਰਸਥਿਤੀ ਦੇਖਣ ਵਿਚ ਆ ਰਹੀ ਹੈ। ਇਕ ਪਾਸੇ ਪੰਜਾਬੀ ਵਿਚ ਧੜਾ ਧੜ...

ਗ਼ਦਰ ਲਹਿਰ (ਵਿਚਾਰ-ਜਥੇਬੰਦੀ-ਰਣਨੀਤੀ)

ਲੇਖਕ : ਡਾ. ਹਰੀਸ਼ ਕੇ. ਪੁਰੀਪ੍ਰਕਾਸ਼ਕ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ''ਗ਼ਦਰ ਲਹਿਰ’’ ਭਾਰਤ ਦੇ ਸੁਤੰਤਰਤਾ ਸੰਗਰਾਮ ਦਾ ਇਕ ਬਹੁਤ ਮਹੱਤਵਪੂਰਨ ਪੜਾਅ ਸੀ ਪਰ...

ਦੇਖੀ ਤੇਰੀ ਵਲੈਤ

Coming to Coventry: Stories from the South Asian Pioneers. Pippa Virdee, Jiety Samra and Stacey Bains. Coventry Teaching Primary Care Trust & The Herbert...

ਕਿਸ ਕਿਸ ਤਰ੍ਹਾਂ ਦੇ ਨਾਚ

ਕਦੋਂ ਮੁੱਕੇਗੀ ਇਹ ਲੜਾਈ ?ਮੇਰੇ ਮੋਢਿਆਂ 'ਤੇ ਸੋਭਦਾਦੁਸ਼ਮਣ ਦਾ ਸਿਰਦੁਸ਼ਮਣ ਫਿਰਦਾ ਮੇਰਾ ਸਿਰ ਲਾਈ। ('ਮਾਇਆਜਾਲ ' ਦੀ ਇਕ ਕਵਿਤਾ 'ਸਥਿਤੀ-ਬੋਧ' ਚੋਂ) 'I disapprove of what you...

ਰੂਪ ਕ੍ਰਿਸ਼ਣ – ਪ੍ਰੇਮ ਸਿੰਘ

ਪੰਜਾਬ ਦੇ ਉਜਾੜੇ ਤੋਂ ਪਹਿਲਾਂ ਲਹੌਰ ਦੇ ਅਨਾਰਕਲੀ ਬਾਜ਼ਾਰ ਵਿਚ ਕਿਤਾਬਾਂ ਦੀ ਬਹੁਤ ਵੱਡੀ ਮਸ਼ਹੂਰ ਦੁਕਾਨ ਹੁੰਦੀ ਸੀ 'ਰਾਮਾ ਕ੍ਰਿਸ਼ਨਾ ਐਂਡ ਸਨਜ਼'। (ਉਜਾੜੇ ਮਗਰੋਂ...
error: Content is protected !!