Tag: Hun 4th Edition

spot_imgspot_img

ਅਜਮੇਰ ਰੋਡੇ ਦੀਆਂ ਕਵਿਤਾਵਾਂ

ਸਰ੍ਹੋਂ ਦੇ ਫੁੱਲ ਜੇ ਕਦੇ ਤੁਸੀਂ ਇਸ ਬੱਸ ਅੱਡੇ ‘ਤੇ ਬੈਠਾ ਕੱਲਮਕੱਲਾ ਬਜ਼ੁਰਗ ਵੇਖੋ ਤਾਂ ਹੈਰਾਨ ਨਾ ਹੋਣਾ ਮੈਨੂੰ ਪਤੈ ਉਹ ਕੌਣ ਹੈ ਉਹ ਮੇਰਾ ਬਾਪ ਹੈ ਉਹ ਕਿਸੇ ਬੱਸ ਦੀ...

ਚੂਹਾ – ਨਿਰਮਲ ਜਸਵਾਲ

ਘਰ ਦੇ ਕੰਮਾਂ ਤੋਂ ਵਿਹਲੀ ਹੋ ਉਹ ਉਸ ਨਾਲ ਆ ਕੇ ਲੰਮੀ ਪੈ ਗਈ। ਘੰਟਾ ਕੁ ਬੀਤ ਜਾਣ ’ਤੇ ਵੀ ਜਦੋਂ ਉਹ ਇਕ ਟਕ...

ਆਰ ਨਾ ਪਾਰ – ਮੁਖ਼ਤਾਰ ਗਿੱਲ

ਜਲਾਲਦੀਨ ਨੂੰ ਸਾਰੀ ਰਾਤ ਅਜੀਬ ਜਿਹੀ ਅੱਚਵੀ ਲੜਦੀ ਰਹੀ-ਬੇਚੈਨੀ ’ਚ ਪਾਸੇ ਪਰਤਦਾ ਰਿਹਾ। ਪਲ ਭਰ ਵੀ ਅੱਖ ਨਾ ਲੱਗੀ। ਅਲਾਣੇ ਮੰਜੇ ਦੀ ਥਾਂ ਡਬਲ...

ਨੰਦ ਲਾਲ ਨੂਰਪੁਰੀ

ਜਨਮ ਸ਼ਤਾਬਦੀ 1906-2006 ਇਸ ਸਾਲ 3 ਜੂਨ ਨੂੰ ਨੰਦ ਲਾਲ ਨੂਰਪੁਰੀ ਪੂਰੇ ਇਕ ਸੌ ਸਾਲਾਂ ਦਾ ਹੋ ਗਿਆ।ਪੰਜਾਬੀ ਗੀਤ ਸੰਗੀਤ ਨਾਲ਼ ਮੱਸ ਰਖਣ ਵਾਲ਼ਾ ਸ਼ਾਇਦ...

ਮੋਜ਼ਾਰਤ ਅਤੇ ਸ਼ੋਸਤਾਕੋਵਿਚ

ਇਹ ਸਾਲ (2006) ਦੋ ਮਹਾਨ ਸੰਗੀਤਕਾਰਾਂ ਦੀਆਂ ਜਨਮ ਸ਼ਤਾਬਦੀਆਂ ਦਾ ਸਾਲ ਹੈ ਮੋਜ਼ਾਰਤ ਨੂੰ ਹੋਏ ਨੂੰ 250 ਸਾਲ ਹੋ ਗਏੇ ਹਨ ਅਤੇ ਸ਼ੋਸਤਾਕੋਵਿਚ ਨੂੰ...

ਵਿਸ਼ਵ ਕਵਿਤਾ – ਪਾਬਲੋ ਨਰੂਦਾ

ਚੋਰੀ ਦੀ ਟਹਿਣੀ ਅੱਜ ਰਾਤ ਨੂੰਦੋਹਵਾਂ ਰਲ਼ ਕੇਅਸਾਂ ਚੁਰਾਣੀਖਿੜ-ਖਿੜ ਜਾਂਦੀ ਟਾਹਣੀਅੱਜ ਰਾਤ ਨੂੰਕੰਧ ਟਪ ਕੇ ਜਾਣਾ ਆਪਾਂਅਣਜਾਣੇ ਬਾਗ਼ਾਂ ਦੇ ਨੇਰ੍ਹੇ ਵਿਚ ਦੀਦੋ ਪਰਛਾਈਆਂ ਦੀ ਇਕ...
error: Content is protected !!