Tag: Hun 4th Edition

spot_imgspot_img

ਅਸੀਂ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ

ਚਾਹੁੰਦੇ ਅਸੀਂ ਜਿਉਣਾ,ਅਸੀਂ ਹੀ 'ਸਿਰਫ਼’ ਜਿਉਣਾ ਚਾਹੁੰਦੇ,'ਸਿਰਫ਼’ ਤੀਕਰਾਂ ਸਦਾ ਸਿਮਟਣਾਤੇ ਨਿੱਤ ਸਿਮਟੇ ਰਹਿਣਾ,ਮੁੱਢ ਕਦੀਮੋਂ ਹੋਂਦ ਅਸਾਡੀਦਾ ਇਹੋ ਸਿਰਨਾਵਾਂਇਹ ਸਿਰਨਾਵਾਂ ਕਵਚ ਬਣੇਮਹਿਫ਼ੂਜ਼ ਅਸੀਂ ਅਨੁਭਵ ਕਰੀਏਆਪਣੇ...

ਧਨੀ ਰਾਮ ਚਾਤ੍ਰਿਕ – ਸ਼ਹਰਯਾਰ

ਅਜੋਕੇ ਪੰਜਾਬੀ ਸਾਹਿਤ ਦੇ ਉਸਰੱਈਏ ਲਾਲਾ ਧਨੀ ਰਾਮ ਚਾਤ੍ਰਿਕ (ਜਨਮ 4 ਅਕਤੂਬਰ 1876 - ਚਲਾਣਾ 10 ਦਸੰਬਰ 1956) ਨੇ ਤਿੰਨ ਵੱਡੇ ਕਾਰਨਾਮੇ ਕੀਤੇ ਸਨ।...

ਰਾਈਟ ਟਰਨ

ਸਤੀ ਕਪਿਲ …while I charge noisilyfrom place to place around Russiaas a bird diverts the huntersfrom its nest. (Andrei Voznesensky/ My Achilles Heart) …ਮੈਂ ਜਦ ਵੀ ਜ਼ਖ਼ਮੀ...

ਜਲੰਧਰ ਦਾ ਕੌਫ਼ੀ ਹਾਊਸ

ਪ੍ਰੇਮ ਪ੍ਰਕਾਸ਼ ਦੁਨੀਆ ਭਰ ਚ ਜਿੱਥੇ ਵੀ ਵੱਸੋਂ ਹੁੰਦੀ ਏ, ਓਥੇ ਵੈਸ਼ਿਆ ਵੀ ਹੁੰਦੀ ਏ। ਓਥੇ ਕੋਈ ਕਲਾਕਾਰ ਵੀ ਜ਼ਰੂਰ ਹੋਵੇਗਾ। ਇਹ ਦੋਵੇਂ ਪੇਸ਼ੇ ਮੁੱਢ...

ਅਸ਼ਫ਼ਾਕ ਅਹਮਦ ਦੀਆਂ ਪੰਜ ਨਜ਼ਮਾਂ

ਅਸੀਂ ਕੱਲ-ਮੁਕੱਲੇ ਰਹਿਣਾ ਵਿਚ ਬਾਜ਼ਾਰੀਂ ਮਜਮਾ ਲਾ ਕੇਉੱਚੀ ਉੱਚੀ ਹਾਲ ਦੁਹਾਈ ਪਾ ਕੇ, ਰੋਂਦਿਆਂ ਰਹਿਣਾਅਸੀਂ ਕੱਲ ਮੁਕੱਲੇ ਰਹਿਣਾ ਤੇਰੀ ਚਪਲੀ ਸਿੱਧੀ ਕਰਕੇਸੁੱਤੇ ਪੁੱਤਰ ਦਾ ਮੂੰਹ ਚੁੰਮ...

ਸਦਾਬਹਾਰ ‘ਸਾਵੇ ਪੱਤਰ’

ਅਮਰ ਰਚਨਾ ‘ਸਾਵੇ ਪੱਤਰ’ ਯੁਗ ਕਵੀ ਮੋਹਨ ਸਿੰਘ ਵਰਗੀ ਪੂਰੀ ਪੁਸਤਕ ਲਿਖ ਕੇ ਸਾਵੇ ਪੱਤਰ ਬਾਰੇ ਕੁਝ ਕਹਿਣਾ ਪਾਠਕ ਨਾਲ ਮੇਰੀ ਜਾਚੇ ਅਨਿਆਂ ਕਰਨਾ ਹੋਵੇਗਾ;...
error: Content is protected !!