Tag: Hun 4

spot_imgspot_img

ਰੁੱਤ ਲੇਖਾ – ਅਮਰਜੀਤ ਚੰਦਨ

ਕੱਤੇਂ ਚੜ੍ਹ ਗਿਆ ਏਏਸ ਬਹਾਰੇ ਸੁਣਿਆ ਏ ਕੂੰਜਾਂ ਆਂਵਦੀਆਂ ਸਨ ਮੱਠੀ ਮੱਠੀ 'ਨੇਰ੍ਹੀ ਪਈ ਝੁੱਲਦੀ ਏ ਬੇ-ਮਲੂਮੀਠਾਰ ਜਿਹੀ 'ਵਾ ਦੇ ਅੰਦਰ ਘੁਲ਼ਦੀ ਏ। ਲਗਦਾ ਏ ਇਹ...

ਲਾਓ-ਤਸੂ ਅਤੇ ਤਾਓ-ਤੇ-ਚਿੰਗ

ਮਨਮੋਹਨ ਬਾਵਾ ਚੀਨ ਵਿਚ ‘ਲਾਓ ਤਸੂ’ ਨਾਮ ਦਾ ਇਕ ਮਹਾਨ ਦਾਰਸ਼ਨਕ ਹੋ ਗੁਜ਼ਰਿਆ ਹੈ, ਜਿਸ ਦੇ ਵਿਚਾਰ 'ਤਾਓ-ਤੇ-ਚਿੰਗ’ ਨਾਮ ਦੀ ਪੁਸਤਕ ’ਚ ਵੇਖੇ ਪੜ੍ਹੇ ਜਾ...

ਦਿਲਾਂ ਦਾ ਵੈਦ – ਸਿਗਮੰਡ ਫ਼ਰਾਇਡ

ਸੱਤਿਆਪਾਲ ਗੌਤਮ ਇਸ ਸਾਲ ਸ਼ਨਿਚਰਵਾਰ 6 ਮਈ ਵਾਲ਼ੇ ਦਿਨ ਵੀਆਨਾ, ਲੰਡਨ, ਪੈਰਿਸ, ਨਿਊਯਾਰਕ ਅਤੇ ਦੁਨੀਆ ਦੇ ਹੋਰ ਕਈ ਸ਼ਹਿਰਾਂ ’ਚ ਸਿਗਮੰਡ (ਅਸਲ ਉੱਚਾਰਣ: ਜ਼ਿੰਗਮੁੰਡ) ਫ਼ਰਾਇਡ...

ਟ੍ਰਾਟਸਕੀ – (1879-1940)

ਸਮਕਾਲ - ਬਾਵਾ ਬਲਵੰਤ ਟ੍ਰਾਟਸਕੀ ਕੌਣ ਸੀ?ਰੂਸ ਦੇ ਯੂਕਰੇਨ ਸੂਬੇ ਵਿਚ ਯਹੂਦੀਆਂ ਦੇ ਘਰ ਜਨਮੇ ਲੇਵ ਡੇਵਿਡੋਵਿਚ ਬਰੌਨਸ਼ਟਾਈਨ ਉਰਫ਼ ਟ੍ਰਾਟਸਕੀ ਦੀ ਸਿਆਣ ਬਾਵਾ ਬਲਵੰਤ ਨੇ...

ਕਾਲ਼ੇ ਦਿਨਾਂ ਦੇ ਨਾਟਕ – ਬੀਬਾ ਕੁਲਵੰਤ

ਏ ਕੇ ਸੰਤਾਲ਼ੀ ਦੀ ਰੁੱਤ ਸੀ। ਘਰੋਂ ਕੰਮ ’ਤੇ ਨਿਕਲ਼ਦੇ ਸਾਂ ਤੇ ਕੋਈ ਪਤਾ ਨਹੀਂ ਹੁੰਦਾ ਸੀ ਕਿ ਆਥਣੇ ਘਰਾਂ ਨੂੰ ਪਰਤਣਾ ਵੀ ਹੈ...

…ਤੇ ਬੱਤੀ ਬੁਝ ਗਈ – ਪ੍ਰੀਤਮ ਸਿੰਘ

ਇਹ 1961 ਦੀ ਗੱਲ ਹੈ।ਦਸੰਬਰ ਦਾ ਮਹੀਨਾ ਸੀ ਅਤੇ ਕੜਾਕੇ ਦੀ ਠੰਢ ਪੈ ਰਹੀ ਸੀ। ਸ਼ਾਇਦ ਭਾਖੜਾ ਡੈਮ ਵਿਚ ਪਾਣੀ ਦੀ ਕਮੀ ਸੀ। ਪੰਜਾਬ...
error: Content is protected !!