Tag: Hun 4

spot_imgspot_img

ਉੱਜਲ ਦੋਸਾਂਝ

ਉੱਜਲ ਦੋਸਾਂਝ (ਜਨਮ 1946) ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਅਤੇ ਕੈਨੇਡਾ ਸਰਕਾਰ ਦੇ ਸਿਹਤ ਮੰਤਰੀ ਰਹਿ ਚੁੱਕੇ ਹਨ ਕਿਹੜੇ ਲੇਖਕਾਂ ਜਾਂ ਕਿਤਾਬਾਂ...

ਅਨੇਮਨ ਸਿੰਘ ਦੀਆਂ ਪੰਜ ਕਵਿਤਾਵਾਂ

1ਰਾਤ ਮੇਰੀਆਂਅੱਖਾਂ ’ਚੋਂ ਸਮੁੰਦਰ ਭਰ ਲਿਆਤੂੰ ਅਪਣੀ ਨਜ਼ਰ ਵਿਚ ਸੂਰਜ ਦੀ ਲਪਟ ਬਗ਼ੈਰਜਗਣਾ-ਦਨਦਨਾਉਣਾਤੇਰੇ ਤੇ ਮੇਰੇ ਹਿੱਸੇ ਹੀ ਆਇਆ ਹੈ ਗੁਆਂਢ ਦੇ ਤਾਰਿਆਂ ਤੋਂਮੈਂ ਮੁੱਠੀ ਭਰ ਰੌਸ਼ਨੀ...

ਪੰਜਾਬ ਦੇ ਸੰਗੀਤ ਘਰਾਣਿਆਂ ਦਾ ਇਕ ਮੀਰ ਸੰਗੀਤਕਾਰ : ਮੀਰ ਨਾਸਿਰ ਅਹਿਮਦ – ਬਲਬੀਰ ਸਿੰਘ ਕੰਵਲ

ਉਹ ਯਕਤਾਇ-ਜ਼ਮਾਨਾ ਨਗ਼ਮਾ ਸਰਾਈ ਅਤੇ ਬੀਨਬਾਜ਼ੀ ਦੋਹਾਂ ਕੰਮਾਂ ਵਿਚ ਮਸ਼ਹੂਰ ਹੋਇਆ। ਉਸਨੇ ਐਨੀ ਤਪਸਾਧਨਾ ਕੀਤੀ ਕਿ ਪੁਰਾਣੇ ਸਮੇਂ ਦੇ ਸਭ ਉਸਤਾਦਾਂ ਨੂੰ ਭੁਲਾ ਦਿੱਤਾ।...

ਟੈਗੋਰ ਤੇ ਆਈਨਸ਼ਟਾਈਨ ਦੀ ਜੁਗਲਬੰਦੀ

ਮਹਾਨ ਵਿਚਾਰਕ ਟੈਗੋਰ ਅਤੇ ਆਈਨਸ਼ਟਾਈਨ ਸਾਹਿਤ ਤੇ ਫ਼ਿਜ਼ਿਕਸ ਦੇ ਨੋਬੇਲ-ਇਨਾਮ ਵਿਜੇਤਾ ਤਾਂ ਸਨ ਹੀ,ਪਰ ਇਨ੍ਹਾਂ ਦੀ ਸੋਚ ਸਾਹਿਤ ਜਾਂ ਸਾਇੰਸ ਦੀ ਸੀਮਾ ਵਿਚ ਕੈਦ...

ਅਪਣੇ ਵੇਲੇ ਤੋਂ ਅਗਾਂਹਾਂ ਦਾ ॥ਲੂ ਜ਼ ਗਰੁੱਪ॥ – ਸੋਹਨ ਕਾਦਰੀ

ਸੰਨ 1964 ਦੇ ਸਿਆਲ਼ ਦੇ ਕਿਸੇ ਖਿੜੇ ਹੋਏ ਦਿਨ ਕਪੂਰਥਲ਼ੇ ਦਾ ਬੰਗਾਲੀ ਡੀ ਸੀ, ਡੀ. ਕੇ. ਦਾਸ ਸਾਡੇ ਪਿੰਡ ਚਾਚੋਕੀ ਸਰਕਾਰੀ ਦੌਰਾ ਕਰਨ ਆਇਆ।...

ਪੰਜਾਬ ਦੀ ਕਲਾ – ਪ੍ਰੇਮ ਸਿੰਘ

ਪੰਜਾਬ ਵਾਹੁੰਦਾ-ਖਾਂਦਾ, ਨੱਚਦਾ-ਗਾਉਂਦਾ, ਹੱਸਦਾ-ਵੱਸਦਾ ਦੇਸ ਹੈ। ਇਹਦਾ ਇਤਿਹਾਸ ਦੱਸਦਾ ਹੈ ਕਿ ਅਤਿਅੰਤ ਔਕੜਾਂ ਦੇ ਬਾਵਜੂਦ ਇੱਥੋਂ ਦੇ ਲੋਕਾਂ ਦਾ ਜੀਵਨ ਰੱਜ ਕੇ ਮਾਨਣ ਦਾ...
error: Content is protected !!