Tag: Hun 10

spot_imgspot_img

ਭੁਪਿੰਦਰਪ੍ਰੀਤ ਦੀਆਂ ਕਵਿਤਾਵਾਂ

ਵਰਜਣਾਸ਼ੀਸ਼ੇ ’ਚ ਪਈ ਹਾਂਕਿਵੇਂ ਛੂਹੇਂਗਾ… ਨਾ ਤੋੜ ਸਕਦੈ ਸ਼ੀਸ਼ਾਨਾ ਫੜ੍ਹ ਸਕਦੈ ਮੈਨੂੰਫੜ੍ਹ ਕੇ ਜੇ ਚੁੰਮ ਲਏਮੇਟ ਲਏ ਫ਼ਾਸਲੇਤਾਂ ਮੁਹੱਬਤ ਹੈ ਸ਼ੀਸ਼ੇ ’ਚ ਪਈ ਹਾਂਚੁੰਮ ਕੇ ਵਿਖਾ...

ਰੁਪਿੰਦਰ ਮਾਨ ਦੀਆਂ ਕਵਿਤਾਵਾਂ

ਰੁੱਖ ਹੇਠ ਬੈਠਿਆਂਮੈਂਬਹਾਰ ਦੀ ਰੁੱਤੇ ਖਿੜੇਫੁੱਲ ਨੂੰ ਕਿਹਾਬਹੁਤ ਖੂਬਸੂਰਤ ਹੈਂ ਤੂੰਸ਼ੁਕਰੀਆ ਤੇਰਾ ਖਿੜਨ ਲਈਕਿਹਾ ਉਸਤੂੰ ਮੈਨੂੰ ਨੀਝ ਭਰ ਕੇ ਤੱਕਿਆ ਹੈਧੰਨਵਾਦ ਤੇਰਾਇੰਝ ਤੱਕਣ ਲਈ ਇੱਲ...

ਤਿੰਨ ਪਲ-ਮਰਿਦੁਲਾ ਗਰਗ

ਹਿੰਦੀ ਕਹਾਣੀ ਅਨੁਵਾਦ : ਮਹਿੰਦਰ ਬੇਦੀ ਸਰਦੀਆਂ ਦੇ ਦਿਨ ਸਨ। ਕਾਫੀ ਠੰਡ ਸੀ। ਤੇਜ਼ਧਾਰ ਬਾਰਿਸ਼ ਹੋਣ ਲੱਗ ਪਈ। ਠੰਡ ਵਧ ਗਈ। ਉਂਜ ਐਤਵਾਰ ਸੀ। ਸੂਰਜ...

।। ਸ਼ਬਦਕੋਸ਼ ਦੇ ਬੂਹੇ ਤੇ ।।-ਸੁਰਜੀਤ ਪਾਤਰ

ਮਾੜਕੂ ਜਿਹਾ ਕਵੀਟੰਗ ਅੜਾ ਕੇ ਬਹਿ ਗਿਆਸ਼ਬਦਕੋਸ਼ ਦੇ ਬੂਹੇ ਤੇਅਖੇ ਮੈਂ ਨਹੀਂ ਆਉਣ ਦੇਣੇਏਨੇ ਅੰਗਰੇਜ਼ੀ ਸ਼ਬਦਪੰਜਾਬੀ ਸ਼ਬਦਕੋਸ਼ ਵਿਚ ਓਏ ਆਉਣ ਦੇ ਕਵੀਆ, ਆਉਣ ਦੇਅੰਦਰੋਂ ਭਾਸ਼ਾ...

ਦਾਰਾ ਸਿੰਘ ਦੀਆਂ ਚੋਰੀਆਂ

ਉਨ੍ਹਾਂ ਦਿਨਾਂ ਵਿਚ ਮੈਂ ਇਕ ਕਿੱਸਾ ਪੜ੍ਹਿਆ ਸੀ 'ਜਾਨੀ ਚੋਰ’ ਦਾ। ਉਸ ਦਾ ਮੇਰੇ ਮਨ 'ਤੇ ਐਨਾ ਅਸਰ ਪਿਆ ਸੀ ਕਿ ਮੈਂ ਆਪਣੇ ਆਪਨੂੰ...

ਰੂਸੀ ਸਾਹਿਤ ਦਾ ਪਿਤਾਮਾ – ਅਲੈਗਜ਼ਾਂਡਰ ਸਰਜੀਏਵਿਚ ਪੁਸ਼ਕਿਨ

ਰੂਸ ਵਿਚ ਪੁਸ਼ਕਿਨ ਨੂੰ ਸ਼ੈਕਸਪੀਅਰ ਵਰਗਾ ਦਰਜਾ ਪ੍ਰਾਪਤ ਹੈ। ਉਸਦੀ ਮੌਤ ਤੋਂ ਚਾਲੀ ਸਾਲ ਬਾਅਦ ਵੀ ਇਸੇ ਦੇਸ ਦੇ ਕਹਿੰਦੇ ਕਹਾਉਂਦੇ ਲੇਖਕ ਦੋਇਸਤੋਵਸਕੀ ਨੇ...
error: Content is protected !!