Tag: Editorial

spot_imgspot_img

ਨੱਠ ਭੱਜ ਦੇ ਪੁਰਸਕਾਰ

ਵਿਸ਼ਵ ਦੇ ਮੰਨੇ ਪ੍ਰਮੰਨੇ ਦਾਰਸ਼ਨਿਕ ਜ਼ਾਂ ਪਾਲ ਸਾਰਤਰ ਨੇ ਨੋਬੇਲ ਇਨਾਮ ਵਰਗੇ ਪੁਰਸਕਾਰ ਨੂੰ 'ਆਲੂਆਂ ਦੀ ਬੋਰੀ’ ਕਹਿਕੇ ਨਿਕਾਰ ਦਿੱਤਾ ਸੀ। ਸਾਡੇ ਹੀ ਦੇਸ਼...

ਪੰਜਾਬੀ ਜ਼ਿੰਦਾਬਾਦ !

ਅਸੀਂ ਹੀ ਹਾਂ ਜਿਨ੍ਹਾਂ ਨੇ ਆਪ ਕੰਧਾਰ ਤੋਂ ਸਤਲੁਜ ਤੱਕ ਰਾਜ ਕਰਦਿਆ ਵੀ ਇਹਨੂੰ ਤਖਤ ਦੇ ਇੱਕ ਪਾਵੇ ਕੋਲ ਬਹਾਈ ਰੱਖਿਆ।ਅਸੀਂ ਹੀ ਹਾਂ ਜੋ...

ਭਗਤ ਸਿੰਘ ਦੇ ਵਿਚਾਰਾਂ ਨਾਲ ਖਿਲਵਾੜ

ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਗਤ ਸਿੰਘ ਦੇ ਸ਼ਤਾਬਦੀ ਜਸ਼ਨ ਸੰਸਾਰ ਪੱਧਰ ’ਤੇ ਮਨਾਏ ਜਾ ਰਹੇ ਹਨ। ਇਨ੍ਹਾਂ ਜਸ਼ਨਾਂ ਵਿਚ ਪੰਜਾਬ...

ਗਿਆਨ ਵੱਲ ਸਾਡੀ ਪਿੱਠ

ਪਿਛਲੇ ਦਿਨੀਂ ਸਾਨੂੰ ਤੇ ਸਾਡੇ ਕੁਝ ਮਿੱਤਰਾਂ ਨੂੰ ਪੰਜਾਬੀ ਦੀਆਂ ਤਿੰਨ-ਚਾਰ ਕਿਤਾਬਾਂ ਲੱਭਣ ਦੀ ਲੋੜ ਪਈ, ਤਾਂ ਪਤਾ ਲੱਗਾ ਕਿ ਛਪ ਚੁੱਕੀਆਂ ਪੰਜਾਬੀ ਕਿਤਾਬਾਂ...

ਪੰਜਾਬੀ ਕਿਤਾਬਾਂ

ਸਾਲ 2007 ਦੀ ਦਹਿਲੀਜ਼ ’ਤੇ ਪਹੁੰਚਦਿਆਂ ਹੀ 'ਹੁਣ’ ਦਾ ਇਹ ਪੰਜਵਾਂ ਅੰਕ ਤੁਹਾਡੇ ਹੱਥਾਂ ਵਿੱਚ ਹੈ। ਸਾਡਾ ਪੰਜਵਾਂ ਕਦਮ।ਇਸੇ ਅੰਕ ਦੇ ਕੁਝ ਪੰਨਿਆਂ ਲਈ...

ਵਿਸ਼ਵ ਪੰਜਾਬੀ ਕਾਨਫ਼੍ਰੰਸਾਂ ਲਈ ਕੇਂਦਰੀ ਸੰਸਥਾ ਦੀ ਲੋੜ

ਲੰਡਨ ਵਿਚ ਹੋਈ ਸਭ ਤੋਂ ਪਹਿਲੀ ਵਿਸ਼ਵ ਕਾਨਫ਼੍ਰੰਸ (1980) ਦੌਰਾਨ ਪ੍ਰਬੰਧਕਾਂ ਵਿਚ ਇਹ ਬਹਿਸ ਚੱਲੀ ਸੀ ਕਿ ਕੀ ਅਸੀਂ ਪੰਜਾਬੀ ਕਾਨਫ਼੍ਰੰਸ ਕਰਨੀ ਹੈ ਜਾਂ...
error: Content is protected !!