ਮੇਰੀ ਮੰਜੀ ਦੇ ਤਿੰਨ ਪਾਵੇ ਨੇ-ਪ੍ਰੇਮ ਪ੍ਰਕਾਸ਼

ਕਹਾਣੀ ਮੈਨੂੰ ਲਿਖਦੀ ਏ ਪੰਜਾਬੀ ਕਥਾ ਜਗਤ ਵਿਚ ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਦੇ ਪ੍ਰਗਤੀਵਾਦੀ ਰੁਝਾਨਾਂ ਹੇਠ ਪਾਤਰਾਂ ਦੀਆਂ...

ਸੁਰਜੀਤ ਪਾਤਰ – ਸ਼ਬਦਾਂ ਦੀ ਛਾਵੇਂ

ਬੰਦੇ, ਰੁੱਖ, ਸਾਜ਼, ਆਵਾਜ਼ ਹੁਣ : ਚੁੱਪ ਦੀ ਧੁੱਪ ਵਿਚ ਕਿਉਂ ਸੜਦਾ ਏਂ / ਆ ਸ਼ਬਦਾਂ ਦੀ ਛਾਵੇਂ ਆ ਜਾ…।...

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਸਰੀ ਸ਼ਤਾਬਦੀ ਨੂੰ ਸਮਰਪਿਤ ਇਕ ਸੰਪਾਦਿਤ ਕੀਤੀ ਗਈ ਖੋਜ ਪੁਸਤਕ ਹੈ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ ਦੀ ਤਮੰਨਾ ਵੀ ਅਤੇ ਕੁਝ ਸੁਪਨੇ ਵੀ। ਪਰਚੇ ਦਾ ਉਹੀ ਮਿਆਰ...
spot_img

ਅਮਰਦੀਪ ਗਿੱਲ ਦੀਆਂ ਕਵਿਤਾਵਾਂ

ਆਦਿ ਬ੍ਰਹਮ ਅਵਸਥਾ - 1ਮੈਂ ਸੋਚਦਾ ਸੀ ਅਕਸਰਕਿ ਜੇ ਤੂੰ ਵਿਛੜੀ ਮੇਰੇ ਨਾਲੋਂਤਾਂ ਚੰਨ ਬੁੱਝ ਜਾਵੇਗਾ,ਸੂਰਜ ਤਿੜਕ ਜਾਵੇਗਾ,ਧਰਤੀ...

ਪਰਵੇਸ਼ ਦੀਆਂ ਕਵਿਤਾਵਾਂ

ਮਾਸੀ ਦੇਵੀਪਰ੍ਹਾਂ--ਖ਼ਲਾਅ ਵਿਚ ਦੇਖਦਾਂਬੈਠੀ ਹੈ ਮਾਸੀ ਦੇਵੀਚੁਲ੍ਹੇ ’ਚ ਭਰ ਰਹੀਲੱਕੜ ਦਾ ਬੂਰਾਰੋਟੀਆਂ ਦੇ ਆਹਰ ਲਈ 'ਰਾਜੇ ਹੁੰਦੇ ਸਾਂ ਮੁਲਤਾਨ’ਅੱਖਾਂ...

ਅਹਿਮਦ ਸਲੀਮ – ਸੁਰਿੰਦਰ ਸੋਹਲ

ਪ੍ਰਸਿੱਧ ਪਾਕਿਸਤਾਨੀ ਲੇਖਕ ਅਹਿਮਦ ਸਲੀਮ ਨਾਲ ਇਹ ਗੱਲਬਾਤ 28 ਅਕਤੂਬਰ 2007 ਨੂੰ ਪੰਜਾਬੀ ਸ਼ਾਇਰ ਰਵਿੰਦਰ ਸਹਿਰਾਅ ਦੇ ਘਰ,...

ਤਨਵੀਰ ਦੀਆਂ ਕਵਿਤਾਵਾਂ

1.ਖਾਲ ’ਚ ਘਾਹਲੰਘਿਆ ਪਾਣੀਧਰਤੀ ਦੇ ਦਿੱਤੇਕੇਸ ਵਾਹ 2.ਅਸਮਾਨ ’ਚੋਂਦੂਰ ਦੂਰ ਤੀਕ ਰੇਤਮਾਰੂਥਲ ਬੇਰੰਗਧਰਤੀ ਦੇ ਸਿਰਪਿਆ ਜਿਉਂ ਗੰਜ 3.ਮੌਤ ਤੋਂ ਪਹਿਲਾਂਕੀੜੇ...

ਐਨ. ਮਰਫੀ – ਅਜਮੇਰ ਰੋਡੇ

ਡਾ. ਕਟਰ ਐਨ ਮਰਫੀ ਵੈਨਕੂਵਰ ਵਿਚ ਯੂਨੀਵਰਸਿਟੀ ਔਫ ਬ੍ਰਿਟਿਸ਼...

ਗੁਲਾਬ ਦਿਲ-ਫੌਲਾਦ ਜਿਗਰ : ਰੋਜ਼ਾ ਲਗਜ਼ਮਬਰਗ – ਹਰਵਿੰਦਰ ਭੰਡਾਲ

''ਆਜ਼ਾਦੀ ਸਿਰਫ਼ ਸਰਕਾਰ ਦੇ ਹਮਾਇਤੀਆਂ ਲਈ, ਸਿਰਫ਼ ਇਕ ਪਾਰਟੀ...

ਹਕੀਕਤਾਂ

Celebrities

ਕਾਵਿ ਨਕਸ਼

ਪਰਮਵੀਰ ਸਿੰਘ ਦੀਆਂ ਕਵਿਤਾਵਾਂ

ਕੋਲ਼ ਹਵੇਲੀਆਂ ਦੇਚਿੱਟੇ ਬੁਰਜ ਮਸੀਤ ਦੇਕੋਲ ਹਵੇਲੀਆਂਪੌਣ ਸਮੋਏ ਚਾਅਕਰੇ...

ਸੁਲੱਖਣ ਸਰਹੱਦੀ ਦੀਆਂ ਗ਼ਜ਼ਲਾਂ

(1)ਮਿਲੇ ਜਦ ਮਾਂ ਤਾਂ ਲੰਬੀ ਉਮਰ ਦੀ ਮੈਨੂੰ ਦੁਆ...

ਦਾਦਰ ਪੰਡੋਰਵੀ ਦੀ ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,ਸ਼ਿਕਾਇਤ ਬਰਤਨਾਂ...

ਬਲਵਿੰਦਰ ਸੰਧੂ ਦੀਆਂ ਕਵਿਤਾਵਾਂ

ਹਲਫ਼ਨਾਮਾਕਵਿਤਾ ਲਿਖਦਾਂ ਤਾਂ-ਕਵਿਤਾ ’ਚ ਕਈ ਰੰਗ ਉਤਰ ਆਉਂਦੇਕੁਦਰਤ ਨਾਲ...

ਬਿੱਟੂ ਬਰਾੜ ਦੀਆਂ ਕਵਿਤਾਵਾਂ

ਰੂਹ ਦਾ ਪਤਾਲਅੱਖਾਂ ਮੁੰਦੀਲੀਨ ਹੋਇਆ ਬੈਠਾਤੇਰੇ ਵਸਲ ਦੀਖੋਜ ਵਿਚ,ਰੂਹ...

ਸਮੇਂ ਦੇ ਦਰਦਾਂ ਦੀ ਜ਼ਬਾਨ – ਸਾਲਵਾਤੋਰੇ ਕੁਆਜ਼ੀਮੋਦੋ

ਸਾਲਵਾਤੋਰੇ ਕੁਆਜ਼ੀਮੋਦੋ ਨੂੰ ਵੀਹਵੀਂ ਸਦੀ ਵਿਚ ਹੋਇਆ ਇਟਲੀ ਦਾ...

ਰਾਜਾ ਭੁਪਿੰਦਰ ਦੀਆਂ ਕਵਿਤਾਵਾਂ

ਸਫ਼ਰਹੁਣ ਤਾਂ ਪੁਰੇ ਦੀ ’ਵਾ ਹੀ ਦਿਖਾਏਗੀਸਾਨੂੰ ਰਸਤਾਜਨਮਣ ਤੋਂ...

ਕੁਲਵੰਤ ਔਜਲਾ ਦੀ ਕਵਿਤਾ

ਲਿਖ ਨਹੀਂ ਹੁੰਦਾ ਖ਼ਤ ਹੁਣ ਮੈਥੋਂ ਲਿਖ ਨਹੀਂ ਹੁੰਦਾ ਖ਼ਤ...
spot_img

General News

ਖੁੱਲ੍ਹਾ ਬੂਹਾ – ਕਮਲ ਦੁਸਾਂਝ

ਗੁਰੂ ਨਾਨਕ ਮੁਹੱਲੇ ਦੀਆਂ ਤਿੰਨ ਛੱਤਾਂ। ਤਿੰਨ ਔਰਤਾਂ ਦੀਆਂ...

ਜੀਣ ਜੋਗਾ – ਗੁਰਸੇਵਕ ਸਿੰਘ ਪ੍ਰੀਤ

''ਬੰਧੂ … ਮੈਂ ਵਕਤ ਬੋਲ ਰਹਾ ਹੂੰ … ਮੈਂ...

ਇੰਜ ਵੀ ਜਿਊਂਦਾ ਸੀ ਉਹ – ਜਤਿੰਦਰ ਸਿੰਘ ਹਾਂਸ

ਸਾਰੇ ਪਿੰਡ ਵਿਚ ਇਹ ਗੱਲ ਅੱਗ ਵਾਂਗ ਫੈਲ ਗਈ...

ਜੇ ਅਪਨੀ ਬਿਰਥਾ ਕਹੂੰ – ਬਲਜਿੰਦਰ ਨਸਰਾਲੀ

ਨਿਰਮੈਲ, ਨਿੰਦਰ ਤੇ ਨੈਵੀ ਸਾਡੀਆਂ ਤਿੰਨ ਪੀੜ੍ਹੀਆਂ ਦੇ ਨਾਮ...

ਕਹਾਣੀਆਂ

ਖੁੱਲ੍ਹਾ ਬੂਹਾ – ਕਮਲ ਦੁਸਾਂਝ

ਗੁਰੂ ਨਾਨਕ ਮੁਹੱਲੇ ਦੀਆਂ ਤਿੰਨ ਛੱਤਾਂ। ਤਿੰਨ ਔਰਤਾਂ ਦੀਆਂ...

ਜੀਣ ਜੋਗਾ – ਗੁਰਸੇਵਕ ਸਿੰਘ ਪ੍ਰੀਤ

''ਬੰਧੂ … ਮੈਂ ਵਕਤ ਬੋਲ ਰਹਾ ਹੂੰ … ਮੈਂ...

ਇੰਜ ਵੀ ਜਿਊਂਦਾ ਸੀ ਉਹ – ਜਤਿੰਦਰ ਸਿੰਘ ਹਾਂਸ

ਸਾਰੇ ਪਿੰਡ ਵਿਚ ਇਹ ਗੱਲ ਅੱਗ ਵਾਂਗ ਫੈਲ ਗਈ...

ਜੇ ਅਪਨੀ ਬਿਰਥਾ ਕਹੂੰ – ਬਲਜਿੰਦਰ ਨਸਰਾਲੀ

ਨਿਰਮੈਲ, ਨਿੰਦਰ ਤੇ ਨੈਵੀ ਸਾਡੀਆਂ ਤਿੰਨ ਪੀੜ੍ਹੀਆਂ ਦੇ ਨਾਮ...

ਨਿੱਕਾ ਮੋਟਾ ਬਾਜਰਾ – ਕਹਾਣੀਆਂ

ਗਾਨੀ ਵਾਲਾ ਤੋਤਾ ਕਈ ਸਾਲ ਹੋਏ ਮੈਨੂੰ ਤਾਪ ਚੜ੍ਹ ਗਿਆ।...

ਅਨੁਵਾਦਿਤ ਕਹਾਣੀਆਂ

ਤਿੰਨ ਪਲ-ਮਰਿਦੁਲਾ ਗਰਗ

ਹਿੰਦੀ ਕਹਾਣੀ ਅਨੁਵਾਦ : ਮਹਿੰਦਰ ਬੇਦੀ ਸਰਦੀਆਂ ਦੇ ਦਿਨ ਸਨ।...

ਦਿੱਲੀ ਦੀ ਕੰਧ – ਉਦੈ ਪ੍ਰਕਾਸ਼

ਅਨੁਵਾਦ: ਭਜਨਬੀਰ ਸਿੰਘ ਅਸਲ ਵਿੱਚ ਇਹ ਕਹਾਣੀ ਇੱਕ ਓਹਲਾ ਹੈ,...

ਦਿੱਲੀ – ਉਦੈ ਪ੍ਰਕਾਸ਼

ਜਦ ਤੱਕ ਮੁਗਲ ਨਹੀਂ ਸਨ ਆਏ। ਦਿੱਲੀ ਵਿੱਚ ਉਹਨੀਂ...

ਮੰਗਤਾ ਸਾਰੰਗੀ ਨਵਾਜ਼ – ਨਾਦਿਰ ਅਲੀ

ਇਹ ਕਹਾਣੀ ਉਸਤਾਦ ਮੰਗਤਾ ਖ਼ਾਨ ਸਾਰੰਗੀ ਨਵਾਜ਼ ਦੀ ਕਹਾਣੀ...

ਮਿੰਨੀ ਕਹਾਣੀਆਂ

Finance

Marketing

Politics

Travel

Exclusive Content

ਮੈਂ ਹੋਰਨਾਂ ਵਾਂਗ ਪਾਸੇ ਨਹੀਂ ਬਦਲੇ – ਜਗਤਾਰ

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਜਗਤਾਰ ਦਾ ਇਹ ਸ਼ਿਅਰ ਭਾਵੇਂ ਮਾਨਵ ਵਿਰੋਧੀ ਨਿਰਦਈ ਵਿਵਸਥਾ ਦਾ ਜ਼ਿਕਰ ਕਰਕੇ ਸੰਗਰਾਮੀਆਂ ਦੇ...

ਮੈਂ ਹੋਰਨਾਂ ਵਾਂਗ ਪਾਸੇ ਨਹੀਂ ਬਦਲੇ – ਜਗਤਾਰ

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਜਗਤਾਰ ਦਾ ਇਹ...

ਮੇਰੀ ਮੰਜੀ ਦੇ ਤਿੰਨ ਪਾਵੇ ਨੇ-ਪ੍ਰੇਮ ਪ੍ਰਕਾਸ਼

ਕਹਾਣੀ ਮੈਨੂੰ ਲਿਖਦੀ ਏ ਪੰਜਾਬੀ ਕਥਾ ਜਗਤ ਵਿਚ ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਦੇ ਪ੍ਰਗਤੀਵਾਦੀ ਰੁਝਾਨਾਂ ਹੇਠ ਪਾਤਰਾਂ ਦੀਆਂ...

ਭਾਈ ਲਾਲੋਆਂ ਨੂੰ ਸੰਬੋਧਿਤ – ਗੁਰਸ਼ਰਨ ਸਿੰਘ

ਜੀਵਨ ਵਿੱਚ ਨਾਟਕ ਦੀ ਏਨੀ ਮਹੱਤਤਾ ਹੋਣ ਦੇ ਬਾਵਜੂਦ ਪੰਜਾਬ ਵਿਚ ਨਾਟਕ ਲਈ ਜ਼ਮੀਨ ਸਦਾ ਹੀ ਉਖੜੀ ਪੁੱਖੜੀ...

ਇਕ ਹੱਥ ਕਾਗਦ ਇਕ ਹੱਥ ਕਾਨੀ – ਨਵਤੇਜ ਭਾਰਤੀ

ਹਰ ਹਰਕਤ ਕ੍ਰਿਸ਼ਮਾ ਲਗਦੀ ਹੈ ਨਵਤੇਜ ਭਾਰਤੀ ਦਾ ਜਨਮ 5.2.1938 ਨੂੰ ਮਾਲਵੇ ਦੇ ਪ੍ਰਸਿੱਧ ਪਿੰਡ ਰੋਡੇ ਵਿਚ ਹੋਇਆ। ਮਾਤਾ...
spot_img

Latest Articles

ਪਾਠਸ਼ਾਲਾ ‘ਚ ਸ਼ਿਵਲਿੰਗ – ਸੁਸ਼ੀਲ ਦੁਸਾਂਝ

                   ਦੂਨ ਇੰਟਰਨੈਸ਼ਨਲ ਸਕੂਲ ਮੋਹਾਲੀ ਦੀ ਯ.ੂ ਕੇ ਜੀ ਕਲਾਸ 'ਚ ਪੜ੍ਹਦੇ ਬੇਟੇ ਅਜ਼ਲ ਨੂੰ ਛੁੱਟੀ ਵੇਲੇ ਲੈਣ ਗਿਆ ਤਾਂ ਉਹ ਰੋ ਰਿਹਾ ਸੀ।...

ਜਾਗੀ ਹੋਈ ਆਤਮਾ – ਹਰਬਖਸ਼ ਮਕ਼ਸੂਦਪੁਰੀ

ਪਿਛਲੇ ਸਾਲ ਜਦੋਂ ਮੈਂ ਉਤਰਆਂਚਲ ਵਿਚ ਰਹਿੰਦੇ ਆਪਣੇ ਬੜੇ ਭਰਾ ਮਲਕੀਤ ਸਿੰਘ ਰੌਸ਼ਨ ਨੂੰ ਮਿਲਣ ਗਿਆ ਤਾਂ ਉਸਨੇ ਇਕ ਸਜੇ ਫਬੇ ਛੀਟਕੇ ਜਹੇ 30ਕੁ...

ਹਨੂਮਾਨ ਦੀ ਭਟਕਦੀ ਰੂਹ – ਅਨੂਪ ਵਿਰਕ

                   ਮੈਂ ਜਦੋਂ ਵੀ ਕਦੇ ਵਰਤਮਾਨ ਨੂੰ  ਝਕਾਨੀ ਦੇ ਕੇ ਪਿਛਾਂਹ ਆਪਣੇ ਬਚਪਨ ਵੱਲ ਮੁੜਾਂ ਤਾਂ ਮੈਨੂੰ ਕੁੰਨੇ ਘੁਮਿਆਰ ਦਾ ਧੁਆਂਖਿਆ ਚੇਹਰਾ ਯਾਦਾਂ ਦੀ...

ਪਰਸ ਰਾਮ ਦਾ ਕੁਹਾੜਾ – ਅਮਰਜੀਤ ਚੰਦਨ

Do not judge us too harsh. -Brecht- He who invokes history is always secure The dead will not rise to witness against him. You can accuse...

ਕਿਉਂ ਹੋਇਆ ਪ੍ਰਤਾਪ ਸਿੰਘ ਕੈਰੋਂ ਦਾ ਕਤਲ….?

ਪ੍ਰੀਤਮ ਸਿੰਘ (ਆਈ.ਏ.ਐਸ.)                    ਇਹ ਕਥਾ ਵਾਰਤਾ ਅਕੂਬਰ 1964 ਦੀ ਹੈ।                    ਮੇਰੀ ਤਾਇਨਾਤੀ ਉਨ੍ਹਾਂ ਦਿਨਾਂ ਵਿਚ ਕਪੂਰਥਲੇ ਸੀ। ਸ਼ਾਇਦ ਅਕਤੂਬਰ ਦਾ ਮਹੀਨਾ ਸੀ। ਇਕ ਦੋਸਤ...

ਤਿੰਨ ਕਵਿਤਾਵਾਂ – ਸੁਰਜੀਤ ਪਾਤਰ

ਧਰਤੀ ਪਹਿਲੀ ਵਾਰੀ ਲਾਲ ਕਿਲੇ ਤੇ ਝੁੱਲਿਆ ਜਦੋਂ ਤਿਰੰਗਾਰੁਮਕੀ ਪੌਣ, ਉਛਲੀਆਂ ਨਦੀਆਂ, ਸਣ ਜਮਨਾ ਸਣ ਗੰਗਾ ਏਨੇ ਚਿਰ ਨੂੰ ਉਡਦੇ ਆਏ ਪੌਣਾਂ ਵਿਚ ਜੈਕਾਰੇਅੱਲਾ ਹੂ ਅਕਬਰ...

Subscribe

spot_img
error: Content is protected !!