ਹਕੀਕਤਾਂ

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਸਰੀ ਸ਼ਤਾਬਦੀ ਨੂੰ ਸਮਰਪਿਤ ਇਕ ਸੰਪਾਦਿਤ ਕੀਤੀ ਗਈ ਖੋਜ ਪੁਸਤਕ ਹੈ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...

ਦੀਵਾਨ ਸਿੰਘ ਮਫ਼ਤੂਨ – ਸਆਦਤ ਹਸਨ ਮੰਟੋ

ਡਿਕਸ਼ਨਰੀ ਵਿਚ 'ਮਫ਼ਤੂਨ' ਦਾ ਮਤਲਬ 'ਆਸ਼ਿਕ' ਦੱਸਿਆ ਗਿਆ ਹੈ- ਹੁਣ ਜ਼ਰਾ ਇਸ ਇਸ਼ਕ ਦੇ ਪੱਟੇ ਤੇ ਦੁਖੀ ਬੰਦੇ...
spot_img

ਰੇਤੇ ਦੇ ਨਕਸ਼ – ਬਿਪਨਪ੍ਰੀਤ

ਛੋਟੀ ਜਿਹੀ ਸਾਂ। ਢੋਲਕੀ ਦੀ ਥਾਪ ’ਤੇ ਭਾਰੀ ਅਵਾਜ਼ ’ਚ ਗਾਉਣ ਦੀ ਅਵਾਜ਼ ਆਉਣੀ। ਪੂਰੀ ਫੁਰਤੀ ਨਾਲ ਦਗੜ ਦਗੜ ਪੌੜੀਆਂ ਉਤਰਦੇ ਜਾਣਾ। ਸਾਰੇ ਬੱਚਿਆਂ...

ਅਧੂਰੀ ਅਲਵਿਦਾ – ਹਰਜੀਤ ਅਟਵਾਲ

ਪਿਤਾ ਦਾ ਫੂਨ ਆਇਆ ਕਿ ਮਾਂ ਦੀ ਸਿਹਤ ਹੁਣ ਜ਼ਿਆਦਾ ਹੀ ਢਿੱਲੀ ਹੈ ਤੇ ਆ ਕੇ ਮਿਲ ਜਾਵੋ। ਲਗਾਤਾਰ ਡਾਇਲੈਸਜ਼ ਲੱਗ ਰਿਹਾ ਹੈ। ਪਿਤਾ...

ਫਗਵਾੜੇ ਵਾਲੇ ਦਿਨ – ਹਰਬਖਸ਼ ਮਕਸੂਦਪੁਰੀ

ਰਾਮਗੜ੍ਹੀਆ ਸਕੂਲ ਦੀ ਨੌਕਰੀ ਰਾਮਗੜ੍ਹੀਆ ਕਾਲਜੀਏਟ ਸਕੂਲ ਫਗਵਾੜਾ ਤੋਂ ਲਹਿੰਦੇ ਵਲ ਹਦੀਆਬਾਦ ਨੂੰ ਜਾਣ ਵਾਲੀ ਸੜਕ 'ਤੇ ਰੇਲਵੇ ਲਾਈਨ ਪਾਰ ਕਰ ਕੇ ਪੰਜਾਹ ਕੁ ਗਜ...

ਅੰਕਲ – ਰਿਸ਼ਮਦੀਪ ਸਿੰਘ

"ਇਹ ਰਿਸ਼ਮ ਹੈ! ਇੰਡੀਆ ਵਿਚ ਇੰਗਲਿਸ਼ ਪੜ੍ਹਾਉਂਦਾ ਹੁੰਦਾ ਸੀ, ਜਾਣੀ ਕਿ ਮਾਸਟਰ ਜੀ’’ ਕਹਿ ਕੇ ਕਿਚਨ- ਕੈਬਨਿਟ ਫੈਕਟਰੀ ਦੇ ਮਾਲਿਕ ਜਸਵਿੰਦਰ ਨੇ ਮੇਰਾ ਤਆਰੁਫ...

ਕਿਰਨ ਪਿਆਰ ਦੀ – ਹਰਬਖਸ਼ ਮਕਸੂਦਪੁਰੀ

ਮੈਂ ਉਸ ਵੇਲ਼ੇ ਉਮਰ ਦੇ ਸੋਲ੍ਹਵੇਂ ਸਾਲ ਵਿਚ ਸਾਂ ਤੇ ਅੱਠਵੀਂ ਜਮਾਤ ਵਿਚ ਪੜ੍ਹਦਾ ਸਾਂ। ਉਮਰ ਦਾ ਉਹ ਮੋੜ ਸੀ, ਜਿਸ 'ਤੇ ਪੁੱਜ ਕੇ...

ਜੇਬ ਕੁਤਰੇ – ਰਵਿੰਦਰ ਸਹਿਰਾਅ

ਗੱਲ ਪੁਰਾਣੀ ਹੈ ਇਕੱਤੀ ਸਾਲ। ਕੜਾਕੇ ਦੀ ਠੰਡ। ਫਰਵਰੀ 1976 ਦਾ ਪਹਿਲਾ ਹਫ਼ਤਾ। ਐਮਰਜੈਂਸੀ ਦੀ ਚੜ੍ਹਤ। ਜਨਤਕ ਜਥੇਬੰਦੀਆਂ ਦੇ ਸਾਰੇ ਕੰਮ ਲਗਪਗ ਠੱਪ ਹੋ...
spot_img
error: Content is protected !!