ਇਤਿਹਾਸ ਦੇ ਵਰਕੇ

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਸਰੀ ਸ਼ਤਾਬਦੀ ਨੂੰ ਸਮਰਪਿਤ ਇਕ ਸੰਪਾਦਿਤ ਕੀਤੀ ਗਈ ਖੋਜ ਪੁਸਤਕ ਹੈ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...

ਦੀਵਾਨ ਸਿੰਘ ਮਫ਼ਤੂਨ – ਸਆਦਤ ਹਸਨ ਮੰਟੋ

ਡਿਕਸ਼ਨਰੀ ਵਿਚ 'ਮਫ਼ਤੂਨ' ਦਾ ਮਤਲਬ 'ਆਸ਼ਿਕ' ਦੱਸਿਆ ਗਿਆ ਹੈ- ਹੁਣ ਜ਼ਰਾ ਇਸ ਇਸ਼ਕ ਦੇ ਪੱਟੇ ਤੇ ਦੁਖੀ ਬੰਦੇ...
spot_img

ਸਤਵੰਜਾ ਦਾ ਗਦਰ ਤੇ ਸਿੱਖ – ਮਨਮੋਹਨ

1857 ਦੇ ਗਦਰ ਨੂੰ ਯਾਦ ਕਰਦਿਆਂ ਕੁਝ ਨਵੇਂ ਪ੍ਰਸ਼ਨ ਸਾਹਵੇਂ ਹਨ। ਪਹਿਲਾ ਕਿ ਬਸਤੀਵਾਦੀ ਰਾਜ ਤੇ ਕਿਰਸਾਨੀ ਦੇ ਨਾਲ ਹੀ ਨਾਲ ਇਸ ਖਿੱਤੇ ਦੇ...

ਕਪੂਰਥਲਾ ਘਰਾਣਾ – ਬਲਬੀਰ ਸਿੰਘ ਕੰਵਲ

ਕਪੂਰਥਲਾ, ਹਰਿਆਣਾ, ਸ਼ਾਮ, ਤਲਵੰਡੀ ਡਾਗਰ, ਗੌਹਰ, ਨੌਹਾਰ, ਰਣਖੰਡੀ। ਪੰਜਾਬ ਦੇ ਸੰਗੀਤ ਘਰਾਣਿਆਂ ਸਬੰਧੀ ਇਹ ਸ਼ਲੋਕ ਇਕ ਤਵਾਰੀਖੀ ਹੈਸੀਅਤ ਰੱਖਦਾ ਹੈ, ਜਿਹੜਾ ਦਰਸਾਉਂਦਾ ਹੈ ਕਿ ਪੰਜਾਬ...

ਜਨ ਸਮੂਹ ਦਾ ਚਿੱਤਰਕਾਰ – ਡੀਗੋ ਰਿਵੇਰਾ : ਹਰਭਜਨ ਸਿੰਘ ਹੁੰਦਲ

ਯਾਦ ਨਹੀਂ ਆਉਂਦਾ ਕਿ ਮੈਂ ਡੀਗੋ ਰਿਵੇਰਾ ਦਾ ਨਾਂ ਕਦੋਂ ਸੁਣਿਆ ਸੀ? ਜਵਾਨੀ ਵੇਲੇ ਸ਼ਾਇਦ ਨਵਤੇਜ ਸਿੰਘ ਦੇ ਉਦਮਾਂ ਕਾਰਨ 'ਪ੍ਰੀਤ-ਲੜੀ' ਰਾਹੀਂ ਉਸ ਦਾ...

ਸਾਡੇ ਦਾਰ ਜੀ – ਉਰਮਿਲਾ ਆਨੰਦ

ਪੰਜਾਬੀ ਸਾਹਿਤ ਜਗਤ ਦਾ ਪਿਤਾਮਾ ਗੁਰਬਖ਼ਸ਼ ਸਿੰਘ ਪ੍ਰੀਤ ਲੜੀ26 ਅਪ੍ਰੈਲ ਵਾਲਾ ਦਿਨ ਸਾਰੇ ਪੰਜਾਬੀ ਸਾਹਿਤ ਜਗਤ ਲਈ ਗੌਰਵ ਤੇ ਮਾਣ ਵਾਲਾ ਦਿਨ ਹੈ। ਸੰਨ...

ਟ੍ਰਾਟਸਕੀ – ਹਰਪਾਲ ਸਿੰਘ ਪੰਨੂ

ਇਸਹਾਕ ਡਿਊਸ਼ਰ ਰੂਸ ਦੇ ਅਜੋਕੇ ਇਤਿਹਾਸ ਦਾ ਗੰਭੀਰ ਦਰਸ਼ਨਵੇਤਾ ਹੈ। ਮੂਲ ਸਰੋਤਾਂ ਦਾ ਸਹਾਰਾ ਲੈਂਦਿਆਂ ਉਹਨੇ ਤਿੰਨ ਜਿਲਦਾਂ ਵਿਚ 1600 ਪੰਨਿਆਂ ਦਾ ਟ੍ਰਾਟਸਕੀ (1879-1940)...
spot_img
error: Content is protected !!