Admin2

Exclusive Content

spot_img

ਜਲੰਧਰ ਦਾ ਕੌਫ਼ੀ ਹਾਊਸ

ਪ੍ਰੇਮ ਪ੍ਰਕਾਸ਼ ਦੁਨੀਆ ਭਰ ਚ ਜਿੱਥੇ ਵੀ ਵੱਸੋਂ ਹੁੰਦੀ ਏ, ਓਥੇ ਵੈਸ਼ਿਆ ਵੀ ਹੁੰਦੀ ਏ। ਓਥੇ ਕੋਈ ਕਲਾਕਾਰ ਵੀ ਜ਼ਰੂਰ ਹੋਵੇਗਾ। ਇਹ ਦੋਵੇਂ ਪੇਸ਼ੇ ਮੁੱਢ...

ਅਸ਼ਫ਼ਾਕ ਅਹਮਦ ਦੀਆਂ ਪੰਜ ਨਜ਼ਮਾਂ

ਅਸੀਂ ਕੱਲ-ਮੁਕੱਲੇ ਰਹਿਣਾ ਵਿਚ ਬਾਜ਼ਾਰੀਂ ਮਜਮਾ ਲਾ ਕੇਉੱਚੀ ਉੱਚੀ ਹਾਲ ਦੁਹਾਈ ਪਾ ਕੇ, ਰੋਂਦਿਆਂ ਰਹਿਣਾਅਸੀਂ ਕੱਲ ਮੁਕੱਲੇ ਰਹਿਣਾ ਤੇਰੀ ਚਪਲੀ ਸਿੱਧੀ ਕਰਕੇਸੁੱਤੇ ਪੁੱਤਰ ਦਾ ਮੂੰਹ ਚੁੰਮ...

ਸਦਾਬਹਾਰ ‘ਸਾਵੇ ਪੱਤਰ’

ਅਮਰ ਰਚਨਾ ‘ਸਾਵੇ ਪੱਤਰ’ ਯੁਗ ਕਵੀ ਮੋਹਨ ਸਿੰਘ ਵਰਗੀ ਪੂਰੀ ਪੁਸਤਕ ਲਿਖ ਕੇ ਸਾਵੇ ਪੱਤਰ ਬਾਰੇ ਕੁਝ ਕਹਿਣਾ ਪਾਠਕ ਨਾਲ ਮੇਰੀ ਜਾਚੇ ਅਨਿਆਂ ਕਰਨਾ ਹੋਵੇਗਾ;...

ਹਾਇਕੂ ਬਾਰੇ – ਅਮਰਜੀਤ ਸਾਥੀ

ਕਵਿਤਾ ਦੀ ਵੰਨਗੀ ਹਾਇਕੂ ਸਦੀਆਂ ਤੋਂ ਜਾਪਾਨ ਵਿਚ ਲਿਖੀ ਜਾ ਰਹੀ ਹੈ। ਇਹ ਸੰਖੇਪ ਹੁੰਦੀ ਹੈ। ਸਾਹ ਜਿੰਨੀ ਛੋਟੀ, ਸਾਹ ਜਿੰਨੀ ਮੁੱਲਵਾਨ ਤੇ ਸਾਹ...

ਰੁੱਤ ਲੇਖਾ – ਅਮਰਜੀਤ ਚੰਦਨ

ਕੱਤੇਂ ਚੜ੍ਹ ਗਿਆ ਏਏਸ ਬਹਾਰੇ ਸੁਣਿਆ ਏ ਕੂੰਜਾਂ ਆਂਵਦੀਆਂ ਸਨ ਮੱਠੀ ਮੱਠੀ 'ਨੇਰ੍ਹੀ ਪਈ ਝੁੱਲਦੀ ਏ ਬੇ-ਮਲੂਮੀਠਾਰ ਜਿਹੀ 'ਵਾ ਦੇ ਅੰਦਰ ਘੁਲ਼ਦੀ ਏ। ਲਗਦਾ ਏ ਇਹ...

ਲਾਓ-ਤਸੂ ਅਤੇ ਤਾਓ-ਤੇ-ਚਿੰਗ

ਮਨਮੋਹਨ ਬਾਵਾ ਚੀਨ ਵਿਚ ‘ਲਾਓ ਤਸੂ’ ਨਾਮ ਦਾ ਇਕ ਮਹਾਨ ਦਾਰਸ਼ਨਕ ਹੋ ਗੁਜ਼ਰਿਆ ਹੈ, ਜਿਸ ਦੇ ਵਿਚਾਰ 'ਤਾਓ-ਤੇ-ਚਿੰਗ’ ਨਾਮ ਦੀ ਪੁਸਤਕ ’ਚ ਵੇਖੇ ਪੜ੍ਹੇ ਜਾ...
error: Content is protected !!