Admin2

Exclusive Content

spot_img

ਕਤਲ ਨਹੀਂ ਭੁੱਲ ਸਕਦੇ ਰਿਸ਼ਤਿਆਂ ਦੇ – ਡਾ. ਮੋਹਨ ਸਿੰਘ

ਕੱਚੇ ਕੋਠੇ! ਇੱਕ ਹੀ ਕੰਧ 'ਤੇ ਰੱਖੀਆਂ ਛਤੀਰੀਆਂ। ਸਾਡੇ ਘਰ ਦਾ ਮੂੰਹ ਲੈਂਹਦੇ ਨੂੰ ਤੇ ਚਾਚੇ ਮਿਹਰਦੀਨ ਦੇ ਘਰ ਦਾ ਮੂੰਹ ਚੜ੍ਹਦੇ ਨੂੰ। ਭਰਾਵਾਂ...

ਸੰਤਾਲੀ ਦੀਆਂ ਗਲੀਆਂ – ਜਸਬੀਰ ਭੁੱਲਰ

ਅਟਾਰੀ ਤੋਂ ਆ ਕੇ ਅਸੀਂ ਕੁਝ ਸਮੇਂ ਲਈ ਤਰਨ ਤਾਰਨ ਵੱਸ ਗਏ ਸਾਂ| ਉਥੇ ਥਾਣੇ ਵਾਲੀ ਗਲੀ ਦੇ ਨੁੱਕਰ ਵਾਲੇ ਮਕਾਨ ਵਿਚ ਤਿੰਨ ਟੱਬਰ...

ਗ਼ਦਰ-ਬੱਬਰ ਲਹਿਰ : ਆਧੁਨਿਕਤਾ ਤੇ ਇਤਿਹਾਸਕਤਾ ਦਾ ਮਸਲਾ – ਹਰਵਿੰਦਰ ਭੰਡਾਲ

ਅਸੀਂ ਪੰਜਾਬੀ, ਬਹੁਤ ਘੱਟ ਇਤਿਹਾਸ ਨੂੰ ਇਤਿਹਾਸਕ ਦ੍ਰਿਸ਼ਟੀ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਲਈ ਅਸੀਂ ਅਜੇ ਤੱਕ ਵੀ ਸਾਖੀਆਂ ਨੂੰ ਹੀ ਇਤਿਹਾਸ...

ਪਰਮਵੀਰ ਸਿੰਘ ਦੀਆਂ ਕਵਿਤਾਵਾਂ

ਕੋਲ਼ ਹਵੇਲੀਆਂ ਦੇਚਿੱਟੇ ਬੁਰਜ ਮਸੀਤ ਦੇਕੋਲ ਹਵੇਲੀਆਂਪੌਣ ਸਮੋਏ ਚਾਅਕਰੇ ਅਠਖੇਲੀਆਂਸਗਲੇ ਪਾ ਕੇ ਪੈਰ ਬਾਗੀਂ ਝੂਮਦੀਢੁੱਕੀ ਹੀਰ ਸਿਆਲਲੱਦ ਸਹੇਲੀਆਂਕੀ ਨੈਣਾਂ ’ਤੇ ਜ਼ੋਰਵਾਂਗ ਪਹੇਲੀਆਂਬੁੱਝਣੋਂ ਪਹਿਲੋਂ, ਲੋਚਬਾਅਦ...

ਸੁਲੱਖਣ ਸਰਹੱਦੀ ਦੀਆਂ ਗ਼ਜ਼ਲਾਂ

(1)ਮਿਲੇ ਜਦ ਮਾਂ ਤਾਂ ਲੰਬੀ ਉਮਰ ਦੀ ਮੈਨੂੰ ਦੁਆ ਦੇਵੇ,ਨੀ ਮਾਏ, ਹੈ ਕੋਈ ਜੋ ਮੌਤ ਦਾ ਸਹਿੰਸਾ ਮਿੱਟਾ ਦੇਵੇ।ਚਿੜੀ ਨੂੰ ਕੌਣ ਲੰਬੀ ਉਮਰ ਦੀ...

ਦਾਦਰ ਪੰਡੋਰਵੀ ਦੀ ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,ਸ਼ਿਕਾਇਤ ਬਰਤਨਾਂ ਦੀ ਹੈ, ਇਹ ਪਾਣੀ ਰੋਜ਼ ਛਲ ਜਾਵੇ। ਉਹ ਸਾਰੀ ਰਾਤ ਉਸ ਤੋਂ ਰੌਸ਼ਨੀ ਦੀ ਮੰਗ ਕਰਦਾ...
error: Content is protected !!