Admin2

Exclusive Content

spot_img

ਕਲਾਮ ਮਾਤਾ ਪੀਰੋ ਕਾ – ਸ਼ਹਰਯਾਰ

ਪੀਰੋ, ਪੰਜਾਬੀ ਦੀ ਸ਼ਾਇਰਾ, ਸਮਾਂ 19ਵੀਂ ਸਦੀ। ਪੀਰੋ ਮੁਸਲਮਾਨ ਸ਼ਾਇਰਾ, ਵੈਸ਼ਿਆ, ਸ਼ੂਦਰ, ਸਾਧਣੀ ਗੁਲਾਬਦਾਸ ਦੀ ਚੇਲੀ। ਵਫ਼ਾਤ 187227 ਪੋਥੀਆਂ ਦੀ ਰਚਾਇਤਾ। ਕਾਫ਼ੀਆਂ, ਗੁਰ-ਚੇਲੀ ਸੰਵਾਦ,...

ਪਹਿਲਵਾਨਾਂ ਦੀਆਂ ਦਫਾਂ-ਬਲਬੀਰ ਸਿੰਘ ਕੰਵਲ

ਭਾਰਤ ਵਿਚ ਮੱਲ-ਯੁੱਧ ਜਾਂ ਕੁਸ਼ਤੀ ਕਲਾ ਬੜੇ ਪ੍ਰਾਚੀਨ ਸਮੇਂ ਤੋਂ ਪ੍ਰਚਲਤ ਹੈ। ਮੁਸਲਮਾਨ ਧਾੜਵੀਆਂ ਨੇ ਸਾਡੇ ਦੇਸ਼ ਵਿਚ ਆ ਕੇ ਮੱਲ-ਯੁੱਧ ਲਈ ਫ਼ਾਰਸੀ ਦਾ...

ਟੇਢਾ ਬੰਦਾ – ਸ਼ਿਵ ਇੰਦਰ ਸਿੰਘ

‘‘ਹੈਲੋ ! ਜੀ ਮੈਂ ਸ਼ਿਵ ਇੰਦਰ ਬੋਲਦਾਂ, ਗੁਰਦਿਆਲ ਬੱਲ ਜੀ ਨਾਲ ਗੱਲ ਕਰਨੀ ਸੀ।”“ਬੁਲਾਉਂਦੇ ਹਾਂ।”ਦੋ ਮਿੰਟ ਬਾਅਦ ਆਵਾਜ਼ ਆਈ,”ਹੈਲੋ ਜੀ !”“ਗੁਰਦਿਆਲ ਬੱਲ ਜੀ?”“ਹਾਂ ਜੀ...

ਪੂਰਨ ਫ਼ੱਕਰ, ਬਾਦਸ਼ਾਹ ਪੂਰਨ – ਨਿੰਦਰ ਘੁਗਿਆਣਵੀ

ਉਸਨੂੰ ਜਿਵੇਂ ਕੋਈ ਝੱਲ ਜਿਹੀ ਚੜ੍ਹੀ, ਉਸ ਨੇ ਸਿਗਰਟ ਲਾਗੇ ਪਈ ਕੌਲੀ ਵਿਚ ਧਰੀ, ਬਾਜੇ ਦਾ ਪੱਖਾ ਖੋਲ੍ਹ ਗਾਉਣ ਲੱਗਿਆ- ਉੱਚੀਆਂ-ਲੰਮੀਆਂ ਟਾਹਲੀਆਂ ਨੀਹੇਠ ਵਗੇ ਦਰਿਆ...

ਇਹ ਘਰ ਅੰਦਰ ਵੱਲ ਖੁਲ੍ਹਦਾ ਹੈ-ਬਲਵਿੰਦਰ ਸਿੰਘ ਗਰੇਵਾਲ

ਸ਼ਾਮ ਦੀ ਸੈਰ ਦੌਰਾਨ ਮੇਰੇ ਲਈ ਸੱਭ ਤੋਂ ਦਿਲਕਸ਼ ਨਜ਼ਾਰਾ ਛਿਪ ਰਹੇ ਸੂਰਜ ਦਾ ਹੁੰਦਾ ਹੈ। ਮਾਣ ਮੱਤਾ ਸੂਰਜ। ਜਿਸ ਨੇ ਦਿਨ ਭਰ ਦਾ...

ਡਾ. ਇਫ਼ਤਿਖ਼ਾਰ ਨਸੀਮ

ਉਰਦੂ, ਪੰਜਾਬੀ ਸ਼ਾਇਰ ਅਤੇ ਜਰਨਲਿਸਟ ਅੱਜਕੱਲ੍ਹ ਸ਼ਿਕਾਗੋ ਵਿਚ ਰੇਡੀਓ ਵੀ ਚਲਾ ਰਿਹਾ ਹੈ। ਕਿਹੜੇ ਲੇਖਕਾਂ ਨੂੰ ਪੜ੍ਹ ਕੇ ਤੁਹਾਡੀ ਸੋਚ ਬਣੀ?ਕ੍ਰਿਸ਼ਨ ਚੰਦਰ, ਕੁਰਾਤੁਲ ਐਨ ਹੈਦਰ,...
error: Content is protected !!